ਚੰਡੀਗੜ੍ਹ, 29 ਦਸੰਬਰ 2018 -ਅਮਰਿੰਦਰਪਾਲ ਸਿੰਘ ਬਲਾਕ ਤੇ ਪੰਚਾਇਤ ਅਫਸਰ (ਹੈੱਡਕੁਆਟਰ) ਨੂੰ ਬਲਾਕ ਟਾਂਡਾ ਵਿਖੇ ਤੁਰੰਤ ਪ੍ਰਭਾਵ ਨਾਲ ਤੈਨਾਤ ਕੀਤਾ ਹੈ। ਅਮਰਿੰਦਰਪਾਲ ਸ਼੍ਰੀ ਪਰਮਜੀਤ ਸਿੰਘ ਬੀਡੀਪੀਓ ਦੀ ਜਗ੍ਹਾ ਨਿਯੁਕਤ ਕੀਤੇ ਗਏ ਨੇ।
ਉਥੇ ਹੀ ਓਂਕਾਰ ਸਿੰਘ, ਨਾਇਬ ਤਹਿਸੀਲਦਾਰ, ਟਾਂਡਾ (ਹੁਸ਼ਿਆਰਪੁਰ) ਨੂੰ ਮਨਜੀਤ ਸਿੰਘ-2 ਦੀ ਥਾਂ ਤੇ ਤੈਨਾਤ ਕੀਤਾ ਗਿਆ ਹੈ।
ਮਨਜੀਤ ਸਿੰਘ - 2 ਨਾਇਬ ਤਹਿਸੀਲਦਾਰ ਦੀ ਤੈਨਾਤੀ ਦੇ ਹੁਕਮ ਵੱਖਰੇ ਜਾਰੀ ਕੀਤੇ ਜਾਣਗੇ।
ਸਬੰਧਤ ਲਿੰਕ :-
SDM ਸਮੇਤ ਤਿੰਨ ਅਫਸਰ ਪੰਚਾਇਤ ਚੋਣਾਂ ਦੀਆਂ ਡਿਊਟੀਆਂ ਤੋਂ ਹਟਾਏ, ਤਬਾਦਲੇ ਕਰ ਸਖਤ ਐਕਸ਼ਨ ਦੇ ਹੋਏ ਹੁਕਮ
ਬਲਬੀਰ ਰਾਜ ਸਿੰਘ PCS ਨੂੰ ਮਿਲਿਆ SDM ਟਾਂਡਾ ਦਾ ਐਡੀਸ਼ਨਲ ਚਾਰਜ