ਚੰਡੀਗੜ੍ਹ, 29 ਦਸੰਬਰ, 2018 : ਪੰਜਾਬ ਰਾਜ ਚੋਣ ਕਮਿਸ਼ਨ ਨੇ ਪੰਚਾਇਤੀ ਚੋਣਾਂ ਦੀਆਂ ਡਿਊਟੀਆਂ ਤੋਂ ਇਕ ਐਸਡੀਐਮ ਅਤੇ ਦੋ ਹੋਰ ਅਫਸਰ ਹਟਾ ਦਿੱਤੇ ਹਨ ਅਤੇ ਵੋਟਰ ਸੂਚੀ ਵਿਚ ਗੰਭੀਰ ਬੇਨਿਯਮੀਆਂ ਦੇ ਦੋਸ਼ਾਂ ਵਿਰੁੱਧ ਸਖਤ ਕਾਰਵਾਈ ਦੀ ਸਿਫਾਰਸ਼ ਕੀਤੀ ਹੈ।
ਖ਼ਬਰ ਦੇ ਹੋਰ ਵੇਰਵਿਆਂ ਲਈ ਹੇਠ ਲਿੰਕ 'ਤੇ ਕਲਿੱਕ ਕਰੋ :-
SDM, BDPO & Naib Tehsildar removed from Panchayat poll duties, transfers & strict action recommended