← ਪਿਛੇ ਪਰਤੋ
ਦੇਖੋ ਕੌਣ ਹੋ ਸਕਦੇ ਨੇ ਨਵੇਂ ਐਡਵੋਕੇਟ ਜਨਰਲ ਚੰਡੀਗੜ੍ਹ, 15 ਮਾਰਚ, 2022: ਭਗਵੰਤ ਮਾਨ ਸਰਕਾਰ ਵੱਲੋਂ ਸੀਨੀਅਰ ਵਕੀਲ ਅਨਮੋਲ ਰਤਨ ਸਿੱਧੂ ਨੂੰ ਨਵਾਂ ਐਡਵੋਕੇਟ ਜਨਰਲ ਲਾਏ ਦੀ ਤਜਵੀਜ਼ ਹੈ । ਇਸ ਦੇ ਰਸਮੀ ਹੁਕਮ ਹਾਲੇ ਜਾਰੀ ਹੋਣੇ ਬਾਕੀ ਹਨ ਕਿਓਂਕਿ ਇਹ ਫ਼ਾਈਲ ਸੀ ਐਮ ਦਫ਼ਤਰ ਤੋਂ ਰਾਜ ਭਵਨ ਨੂੰ ਜਾਂਦੀ ਹੈ ਜੋ ਕਿ ਸੀ ਐਮ ਦੇ ਅਹੁਦਾ ਸੰਭਾਲਣ ਤੋਂ ਬਾਅਦ ਹੀ ਜਾਵੇਗੀ .ਇਹ ਵੀ ਪਤਾ ਲੱਗਾ ਹੈ ਕਿ ਅਨਮੋਲ ਰਤਨ ਨੂੰ ਲਾਏ ਜਾਣ ਦੇ ਸੰਕੇਤ ਦੇ ਦਿੱਤੇ ਗਏ ਹਨ।
Total Responses : 267