ਚੰਡੀਗੜ੍ਹ, 29 ਦਸੰਬਰ 2018 - ਬਲਬੀਰ ਰਾਜ ਸਿੰਘ, ਪੀਸੀਐਸ ਕਮਿਸ਼ਨਰ, ਮਿਉਂਸਪਲ ਕਾਰਪੋਰੇਸ਼ਨ ਹੁਸ਼ਿਆਰਪੁਰ ਦਸੂਹਾ ਐਸ.ਡੀ.ਐਮ ਦਾ ਅਡੀਸ਼ਨਲ ਚਾਰਜ ਸੰਭਾਲਣਗੇ। ਬਲਬੀਰ ਰਾਜ ਸਿੰਘ ਨੂੰ ਹਰਚਰਨ ਸਿੰਘ ਪੀਸੀਐਸ ਦੀ ਜਗ੍ਹਾ ਨਿਯੁਕਤ ਕੀਤਾ ਗਿਆ ਹੈ।
ਦੱਸਦੇਈਏ ਕਿ ਅੱਜ ਪੰਜਾਬ ਰਾਜ ਚੋਣ ਕਮਿਸ਼ਨ ਨੇ ਪੰਚਾਇਤੀ ਚੋਣਾਂ ਦੀਆਂ ਡਿਊਟੀਆਂ ਤੋਂ 1 ਐਸਡੀਐਮ ਅਤੇ ਦੋ ਹੋਰ ਅਫਸਰ ਹਟਾ ਦਿੱਤਾ ਸੀ।
ਸਬੰਧਤ ਖਬਰ ਪੜ੍ਹਨ ਲਈ ਹੇਠ ਲਿੰਕ 'ਤੇ ਕਲਿੱਕ ਕਰੋ :-
SDM ਸਮੇਤ ਤਿੰਨ ਅਫਸਰ ਪੰਚਾਇਤ ਚੋਣਾਂ ਦੀਆਂ ਡਿਊਟੀਆਂ ਤੋਂ ਹਟਾਏ, ਤਬਾਦਲੇ ਕਰ ਸਖਤ ਐਕਸ਼ਨ ਦੇ ਹੋਏ ਹੁਕਮ