‘ਰੂਸ ਦੀ ਧੱਕੇਸ਼ਾਹੀ ਨੂੰ ਠੱਲ੍ਹ ਪਾਉਣ ਲਈ ਅਪਣਾ ਰੋਲ ਨਿਭਾਏ ਭਾਰਤ ਸਰਕਾਰ
- ਜਮਾਤ ਏ ਇਸਲਾਮੀ ਹਿੰਦ ਦੇ ਸੂਬਾਈ ਪ੍ਰਧਾਨ ਵੱਲੋਂ ਜੰਗ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ
ਮੁਹੰਮਦ ਇਸਮਾਈਲ ਏਸ਼ੀਆ/ ਹਰਮਿੰਦਰ ਸਿੰਘ ਭੱਟ
ਮਾਲੇਰਕੋਟਲਾ, 27 ਫ਼ਰਵਰੀ 2022 - ਪਿਛਲੇ ਦੋ ਦਿਨਾਂ ਤੋਂ ਰੂਸ ਵਲੋਂ ਯੂਕਰੇਨ ਤੇ ਜ਼ਬਰਦਸਤੀ ਥੋਪੀ ਗਈ ਜੰਗ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਜਮਾਅਤ ਇਸਲਾਮੀ ਹਿੰਦ ਦੇ ਸੂਬਾਈ ਪ੍ਰਧਾਨ ਜਨਾਬ ਅਬਦੁਸ ਸ਼ਕੂਰ ਨੇ ਅੱਜ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਹੁੰਦੀ ਹੈ | ਕਿ ਉਹ ਸਫ਼ਾਰਤੀ ਤਰੀਕਿਆਂ ਦੁਆਰਾ ਰੂਸ ਦੇ ਆਗੂਆਂ ਤੇ ਆਪਣੇ ਅਸਰ ਰਸੂਖ਼ ਦੀ ਵਰਤੋਂ ਕਰਦਿਆਂ ਇਸ ਧੱਕੇਸ਼ਾਹੀ ਨੂੰ ਬੰਦ ਕਰਵਾਉਣ ਦਾ ਯਤਨ ਕਰੇ ਜੰਗਾਂ ਦੁਆਰਾ ਕਿਸੇ ਭਾਰਤੀ ਵਿਦਿਆਰਥੀਆਂ ਨੂੰ ਵਾਪਸ ਦੇਸ਼ ਸਮੱਸਿਆ ਦਾ ਹੱਲ ਨਾ ਹੋਣ ਦਾ ਲਿਆਉਣ ਦੇ ਪ੍ਰਬੰਧ ਕਰਨ ਲਈ ਵੀ ਦਾਅਵਾ ਕਰਦਿਆਂ ਉਹਨਾਂ ਸਪਸ਼ਟ ਕੇਂਦਰੀ ਸਰਕਾਰ ਨੂੰ ਅਪੀਲ ਕੀਤੀ।
ਉਨ੍ਹਾਂ ਕਿਹਾ ਕਿ ਸੱਭਿਅਕ ਸਮਾਜ ਵਿੱਚ ਕੌਮਾਂ ਤੇ ਵਿਅਕਤੀਆਂ ਦੇ ਆਪਸੀ ਮੱਤਭੇਦ ਅਤੇ ਝਗੜਿਆਂ ਨੂੰ ਹਮੇਸ਼ਾ ਹੀ ਗੱਲਬਾਤ ਰਾਹੀਂ ਹੱਲ ਕਰਨ ਨੂੰ ਤਰਜੀਹ ਦਿੱਤੀ ਜਾਂਦੀ ਜਦ ਕਿ ਜੰਗਾਂ ਦੇ ਪ੍ਰਭਾਵ ਅਧੀਨ ਮਰਨ ਵਾਲਿਆਂ ਦੀ ਬਹੁਗਿਣਤੀ ਆਮ ਲੋਕਾਂ ਤੇ ਮਾਸੂਮਾਂ ਦੀ ਇਸ ਲਈ ਫ਼ੌਜੀ ਕਾਰਵਾਈਆਂ ਅਤੇ ਇਕ ਦੂਜੇ ਦੇ ਦੇਸ਼ਾਂ ਤੇ ਕਬਜ਼ਾ ਕਰਨ ਦੇ ਰੁਝਾਨਾਂ ਨੂੰ ਹਮੇਸ਼ਾ ਨਕਾਰਿਆ ਜਾਣਾ ਚਾਹੀਦਾ ਹੈ ਉਹਨਾਂ ਯੂਕਰੇਨ ਵਿੱਚ ਵਸੇ ਭਾਰਤੀਆਂ ਦੀ ਕੇਂਦਰ ਸਰਕਾਰ ਉਨ੍ਹਾਂ ਨੂੰ ਆਪਣੇ ਵਤਨ ਵਾਪਸੀ ਲਈ ਪ੍ਰਬੰਧ ਕਰਨ ਬਾਰੇ ਵੀ ਕਿਹਾ l ਇਸ ਮੌਕੇ ਤੇ ਉਨ੍ਹਾਂ ਦੇ ਨਾਲ ਡਾ ਮੁਹੰਮਦ ਇਰਸ਼ਾਦ ਇਸਲਾਮੀ ਬੁੱਧੀਜੀਵੀ ਅਤੇ ਹਲਕਾ ਪ੍ਰਧਾਨ ਵੀ ਹਾਜ਼ਰ ਸਨ ।