← ਪਿਛੇ ਪਰਤੋ
ਰੂਸ-ਯੂਕਰੇਨ ਨਾਲ ਡੀਲ ਕਰਨਾ ਚਾਹੁੰਦਾ ਹੈ - ਰੂਸੀ ਏਜੰਸੀ
ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ, 28 ਫਰਵਰੀ 2022 - ਰੂਸ ਤੇ ਯੂਕਰੇਨ ਦੀ ਗੱਲ ਬਾਤ ਤੋ ਪਹਿਲਾਂ ਦੀ ਸਭ ਤੋ ਵੱਡੀ ਅਪਡੇਟ ਰੂਸੀ ਨਿਊਜ਼ ਏਜੰਸੀ ਦਾ ਵੱਡਾ ਦਾਅਵਾ ਰੂਸ ਜਲਦ ਤੋ ਜਲਦ ਯੂਕਰੇਨ ਨਾਲ ਡੀਲ ਕਰਨਾ ਚਾਹੁੰਦਾ ਹੈ। ਆਉਣ ਵਾਲੇ ਦਿਨਾਂ ਵਿੱਚ ਦੋਵਾਂ ਦੇਸ਼ਾਂ ਵਿੱਚ ਸ਼ਾਤੀ ਦੇ ਅਸਾਰ ਹਨ ਤੇ ਇੱਕ ਹੋਰ ਅਪਡੇਟ ਆ ਰੂਸੀ ਡੈਲੀਗੇਸ਼ਨ ਦੇ ਮੈਂਬਰ ਵੀ ਡੀਲ ਦੇ ਪੱਖ ਵਿੱਚ ਹਨ। ਰੂਸ ਯੂਕਰੇਨ ਦੀ ਗੱਲਬਾਤ ਤੇ ਯੂਕਰੇਨ ਦੀ ਰਾਜਧਾਨੀ ਕੀਵ ਦੇ ਹਲਾਤ ਵੀ ਥੋੜੇ ਠੀਕ ਹੋਏ ਹਨ ਤੇ ਉੱਥੇ ਲੱਗਾ ਕਰਫਿਊ ਵੀ ਹਟਾ ਦਿੱਤਾ ਗਿਆ ਹੈ ਤੇ ਰੇਲਵੇ ਸਟੇਸ਼ਨ ਵਿੱਚ ਆਸ ਪਾਸ ਦੇ ਇਲਾਕਿਆਂ ਤੱਕ ਜਾਣ ਲਈ ਰੇਲਵੇ ਸੇਵਾਵਾਂ ਵੀ ਜਾਰੀ ਹਨ।
Total Responses : 265