ਪੋਲੈਂਡ, ਰੋਮਾਨੀਆ, ਹੰਗਰੀ ਅਤੇ ਸਲੋਵਾਕ ਗਣਰਾਜ ਦੇ ਬਾਰਡਰਾਂ 'ਤੇ ਭਾਰਤੀਆਂ ਦੀ ਸਹਾਇਤਾ ਲਈ 24x7 ਕੰਟਰੋਲ ਸੈਂਟਰ ਸਥਾਪਤ
ਨਵੀਂ ਦਿੱਲੀ, 27 ਫਰਵਰੀ 2022 - ਵਿਦੇਸ਼ ਮੰਤਰਾਲੇ ਵੱਲੋਂ ਜਾਣਕਰੀ ਦਿੱਤੀ ਗਈ ਹੈ ਕੇ ਪੋਲੈਂਡ, ਰੋਮਾਨੀਆ, ਹੰਗਰੀ ਅਤੇ ਸਲੋਵਾਕ ਗਣਰਾਜ ਦੇ ਨਾਲ ਸਰਹੱਦੀ ਲਾਂਘਿਆਂ ਰਾਹੀਂ ਭਾਰਤੀ ਨਾਗਰਿਕਾਂ ਨੂੰ ਕੱਢਣ ਵਿੱਚ ਸਹਾਇਤਾ ਲਈ 24x7 ਕੰਟਰੋਲ ਕੇਂਦਰ ਸਥਾਪਤ ਕੀਤੇ ਗਏ ਹਨ: