← ਪਿਛੇ ਪਰਤੋ
ਚੰਡੀਗੜ੍ਹ, 23 ਸਤੰਬਰ 2018 - ਪੰਜਾਬ ਜ਼ਿਲ੍ਹਾ ਪ੍ਰੀਸ਼ਦ 'ਚ ਕਾਂਗਰਸੀ ਮੰਤਰੀਆਂ ਦੇ ਵਾਰਸਾਂ ਵੱਲੋਂ ਆਪੋ ਆਪਣੇ ਹਾਲਕਿਆਂ 'ਚ ਜਿੱਤਾਂ ਦਰਜ ਕਰ ਲਈਆਂ ਗਈਆਂ ਹਨ। ਜਿਸ ਤੋਂ ਬਾਅਦ ਹੁਣ ਮੰਤਰੀਆਂ ਦੇ ਇਹ ਵਾਰਸ ਆਪਸ 'ਚ ਚੇਅਰਮੈਨੀਆਂ ਲਈ ਚੋਣਾਂ ਲੜਨਗੇ।
Total Responses : 267