ਕਿਵੇਂ ਨਸ਼ਰ ਹੋਇਆ ਸੀ ਜੇਬਕਤਰੀ ਕਾਂਡ ? .. ਅਦਾਲਤੀ ਫ਼ੈਸਲੇ ਨੇ ਦੁਬਾਰਾ ਤਾਜ਼ਾ ਕਰਾਈ ਪੁਰਾਣੀ ਯਾਦ
ਲਗਭਗ 24 ਵਰ੍ਹੇ ਪੁਰਾਣੇ ਪਰ ਚਰਚਿਤ " ਜੇਬ ਕਤਰੀ ਕਾਂਡ " ਦੇ ਦੋਸ਼ੀਆਂ ਨੂੰ ਹੇਠਲੀ ਅਦਾਲਤ ਵੱਲੋਂ ਸੁਣਾਈ ਸਜ਼ਾ ਸੈਸ਼ਨ ਕੋਰਟ ਨੇ ਵੀ ਬਰਕਰਾਰ ਰੱਖਿਆ ਹੈ . ਦੈਨਿਕ ਭਾਸਕਰ ਵਿਚ ਰਿਪੋਰਟ ਹੋਏ ਇਸ ਫੈਸਲੇ ਨੇ ਦੁਬਾਰਾ ਮੈਨੂੰ ਆਪਣੀ ਉਸ ਬਰੇਕਿੰਗ ਸਟੋਰੀ ਦੀ ਯਾਦ ਤਾਜ਼ਾ ਕਰਾ ਦਿੱਤੀ ਹੈ .
8 ਅਕਤੂਬਰ 2016 ਨੂੰ ਜਦੋਂ ਮੁਹਾਲੀ ਦੀ ਹੇਠਲੀ ਅਦਾਲਤ ਨੇ ਦੋਸ਼ੀਆਂ ਨੂੰ ਸਜ਼ਾ ਸੁਣਾਈ ਸੀ ਉਸ ਵੇਲੇ ਵੀ ਮੇਰੇ ਸਾਹਮਣੇ ਉਹ ਸਾਰੀ ਕਹਾਣੀ ਚੇਤੇ ਆਈ ਸੀ . ਉਦੋਂ ਮੈਂ ਅਮਰੀਕਾ ਵਿਚ ਆਪਣੇ ਦੋਸਤ ਰਛਪਾਲ ਸਹੋਤਾ ਦੇ ਕੋਲ ਠਹਿਰਿਆ ਹੋਇਆ ਸਾਂ .ਉਥੇ ਹੀ ਮੈਂ ਇਸ ਦੇ ਕਾਂਡ ਦੇ ਨਸ਼ਰ ਹੋਣ ਦੀ ਕਹਾਣੀ ਲਿਖੀ ਸੀ ਜੋ ਦੁਬਾਰਾ ਤੁਹਾਡੇ ਸਭ ਨਾਲ ਸਾਂਝੀ ਕਰ ਰਿਹਾ ਹਾਂ .
..........
ਕਿਵੇਂ ਨਸ਼ਰ ਹੋਇਆ ਸੀ ਜੇਬਕਤਰੀ ਕਾਂਡ ? .. ਅਦਾਲਤੀ ਫ਼ੈਸਲੇ ਨੇ ਤਾਜ਼ਾ ਕਰਾਈ ਪੁਰਾਣੀ ਯਾਦ
ਅਸੀਂ ਯੂ ਟੀ ਗੈਸਟ ਹਾਊਸ ਦੇ ਬਾਹਰਲੇ ਲਾਅਨ ਵਿਚ ਚਾਹ ਪਾਣੀ ਪੀ ਰਹੇ ਸਾਂ ਕਿ ਰਾਮ ਸਿੰਘ ਬਰਾੜ ਮੇਰੇ ਕੋਲ ਉਹ ਆਇਆ . ਉਹ ਉਸ ਵੇਲੇ
ਹਿੰਦੀ ਦੇ ਜਨਸੱਤਾ ਅਖ਼ਬਾਰ ਦਾ ਰਿਪੋਰਟਰ ਸੀ . ਉਸਨੇ ਮੈਨੂੰ ਪਾਸੇ ਲਿਜਾ ਕੇ ਕਿਹਾ ਕਿ " ਇੱਕ ਬਹੁਤ ਵੱਡੀ ਖ਼ਬਰ ਹੈ ਜੇ ਕਰਨੀ ਹੈ ਤਾਂ ਚੱਲੋ , ਮੈਂ
ਜਾ ਰਿਹਾ ਹਾਂ ."
Published On : Oct 09, 2016 12:00 AM
http://www.babushahi.in/opinion.php?oid=1271
..........
More related news links :
http://www.hindustantimes.com/punjab/cbi-court-writes-jail-term-for-3-punjab-cops-who-tattooed-jeb-katri-on-forehead-of-4-women/story-FHHds2NXj505JzoUes6pSN.html