ਯੂਕਰੇਨ ‘ਚ ਭਾਰਤੀ ਵਿਦਿਆਰਥੀ ਦੀ ਮੌਤ , ਗੋਲਾਬਾਰੀ ਦਾ ਹੋਇਆ ਸ਼ਿਕਾਰ
ਖਾਰਕਿਵ, 1 ਮਾਰਚ , 2022: ਅੱਜ ਸਵੇਰੇ ਖਾਰਕੀਵ ਵਿੱਚ ਗੋਲੀਬਾਰੀ ਵਿੱਚ ਇੱਕ ਭਾਰਤੀ ਵਿਦਿਆਰਥੀ ਦੀ ਜਾਨ ਚਲੀ ਗਈ। ਸੁਪਰ ਮਾਰਕੀਟ ਦੇ ਸਾਹਮਣੇ ਰੂਸੀ ਬਲਾਂ ਨੇ ਵਿਦਿਆਰਥੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਮ੍ਰਿਤਕ ਵਿਦਿਆਰਥੀ ਦੀ ਪਹਿਚਾਣ ਸ਼ੇਖਰਪਾ ਗਿਆਨਗੋਦਰ ਕਰਨਾਟਕ ਦੇ ਚਲਾਗੇਰੀ ਦੇ ਵਜੋਂ ਹੋਈ ਹੈ। ਮ੍ਰਿਤਕ ਦੀ ਉਮਰ 21 ਸਾਲ ਦੀ ਹੈ।
With profound sorrow we confirm that an Indian student lost his life in shelling in Kharkiv this morning. The Ministry is in touch with his family.