← ਪਿਛੇ ਪਰਤੋ
ਦੇਖੋ , ਭੁਪਿੰਦਰ ਹੁੱਡਾ ਨੇ ਕਰਤਾਰਪੁਰ ਦੀ 20 ਡਾਲਰ ਫ਼ੀਸ ਬਾਰੇ ਕੀ ਕੀਤਾ ਸਪੈਸ਼ਲ ਐਲਾਨ ਚੰਡੀਗੜ੍ਹ , 20 ਅਕਤੂਬਰ , 2019 : ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਚੋਂ ਮੁਹਿੰਮ ਕਮੇਟੀ ਦੇ ਮੁਖੀ ਭੁਪਿੰਦਰ ਸਿੰਘ ਹੁੱਡਾ ਨੇ ਐਲਾਨ ਕੀਤਾ ਹੈ ਕੇ ਜੇਕਰ ਹਰਿਆਣੇ 'ਚ ਕਾਂਗਰਸ ਸਰਕਾਰ ਬਣੀ ਤਾਂ ਕਰਤਾਰਪੁਰ ਸਾਹਿਬ ਜਾਂ ਵਾਲੇ ਹਰਿਆਣੇ ਦੇ ਸ਼ਰਧਾਲੂਆਂ ਨੂੰ 20 ਡਾਲਰ ਦੀ ਫ਼ੀਸ ਨਹੀਂ ਦੇਣੀ ਪਵੇਗੀ -ਇਹ ਫ਼ੀਸ ਹਰਿਆਣਾ ਸਰਕਾਰ ਅਦਾ ਕਰੇਗੀ . ਇਹ ਐਲਾਨ ਉਨ੍ਹਾਂ ਇੱਕ ਟਵੀਟ ਦੇ ਰੂਪ 'ਚ ਕੀਤਾ ਜਿਸ ਦੀ ਕਈ ਪਾਸਿਉਂ ਪ੍ਰਸੰਸਾ ਹੋ ਰਹੀ ਹੈ . ਚੇਤੇ ਰਹੇ ਕਿ ਹਰਿਆਣਾ ਵਿਧਾਨ ਸਭਾ ਦੀ ਚੋਣ 21 ਅਕਤੂਬਰ ਨੂੰ ਹੋ ਰਹੀ ਹੈ .
Total Responses : 265