← ਪਿਛੇ ਪਰਤੋ
ਨਵੀਂ ਦਿੱਲੀ, 09 ਨਵੰਬਰ 2019 - ਅੱਜ (09 ਨਵੰਬਰ 2019 ਨੂੰ) ਭਾਰਤ ਅਤੇ ਪਾਕਿਸਤਾਨ ਵੱਲੋਂ ਕਰਤਾਰਪੁਰ ਲਾਂਘੇ ਦਾ ਉਦਘਾਟਨ ਕੀਤਾ ਗਿਆ। ਜਿਸ ਦੇ ਲਈ ਯੂ.ਐੱਨ ਵੱਲੋਂ ਦੋਵਾਂ ਮੁਲਕਾਂ ਨੂੰ ਮਾਨਵਤਾ ਦੇ ਲਈ ਕੀਤੇ ਇਸ ਮਹਾਨ ਕੰਮ ਲਈ ਵਧਾਈ ਦਿੱਤੀ ਗਈ। ਦੋਵਾਂ ਸਰਕਾਰਾਂ ਵੱਲੋਂ ਲਏ ਗਏ ਇਸ ਇਤਿਹਾਸਕ ਫੈਸਲੇ ਸਦਕਾ ਹੁਣ ਸਿੱਖ ਸ਼ਰਧਾਲੂ ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਸਕਣਗੇ, ਇਸ ਫੈਸਲੇ ਨੂੰ ਯੂ.ਐੱਨ. ਵੱਲੋਂ ਸਰਾਹਿਆ ਗਿਆ ਹੈ। ਟਵੀਟ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ....
https://twitter.com/UNinIndia/status/1193192627308417025
Total Responses : 265