ਨਹਿਰੀ ਪਾਣੀ ਖੇਤਾਂ ਤੱਕ -ਮਾਵਾਂ-ਭੈਣਾਂ ਨੂੰ ਮਿਲੇਗਾ ਜਲਦ 1000-1000 ਰੁਪਏ ਮਹੀਨਾ - ਭਗਵੰਤ ਮਾਨ
ਚੰਡੀਗੜ੍ਹ, 14 ਮਈ, 2024: ਅੱਜ ਚੋਣ [ਰਚਾਰ ਦੌਰਾਨ ਪੰਜਾਬ ਦੇ ਮੁਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ, "ਅਕਤੂਬਰ ਮਹੀਨੇ ਤੱਕ ਪੰਜਾਬ ਦੇ ਖੇਤਾਂ 'ਚ 70 ਫ਼ੀਸਦੀ ਨਹਿਰੀ ਪਾਣੀ ਪਹੁੰਚਣ ਲੱਗ ਜਾਵੇਗਾ… ਜਿਸ ਨਾਲ ਸਾਢੇ 6 ਲੱਖ ਟਿਊਬਵੈੱਲ ਬੰਦ ਹੋਣਗੇ ਅਤੇ ਸੂਬੇ ਦਾ 6-7 ਹਜ਼ਾਰ ਕਰੋੜ ਬਿਜਲੀ ਸਬਸਿਡੀ ਦਾ ਬਚੇਗਾ... ਇੱਥੋਂ ਬਚਾਏ ਪੈਸਿਆਂ ਵਿੱਚੋਂ ਮਾਵਾਂ-ਭੈਣਾਂ ਨੂੰ ਜਲਦ 1000-1000 ਰੁਪਏ ਮਹੀਨਾ ਦੇਵਾਂਗੇ..."