ਫੋਟੋ/ ਮੈਪ : ਵਾਤਾਵਰਨ ਕੈਨੇਡਾ ਦੇ ਧਨਵਾਦ ਸਾਹਿਤ
ਬੀ.ਸੀ. ਵਿਚ ਅੱਜ ਭਾਰੀ ਮੀਂਹ ਅਤੇ ਤੇਜ਼ ਤੂਫਾਨ ਆਉਣ ਦੀ ਸੰਭਾਵਨਾ
ਹਰਦਮ ਮਾਨ
ਸਰੀ, ਜਨਵਰੀ 02, 2020 :
ਬੀ.ਸੀ. ਵਿਚ ਅੱਜ (ਵੀਰਵਾਰ) ਦੁਪਹਿਰ ਸਮੇਂ ਤੇਜ਼ ਤੂਫਾਨ ਆਉਣ ਦੀ ਪੋਸ਼ੀਨਗੋਈ ਕੀਤੀ ਗਈ ਹੈ ਅਤੇ ਇਹ ਤੂਫਾਨ ਸ਼ੁੱਕਰਵਾਰ ਦੇਰ ਤੱਕ ਜਾਰੀ ਰਹੇਗਾ। ਵਾਤਾਵਰਣ ਕੈਨੇਡਾ ਵੱਲੋਂ ਸੂਬੇ ਦੇ ਕਈ ਇਲਾਕਿਆਂ ਵਿਚ ਅਜਿਹਾ ਮੌਸਮ ਹੋਣ ਦੀ ਚਿਤਾਵਨੀ ਦਿੱਤੀ ਗਈ ਹੈ ।
ਇਸ ਚਿਤਾਵਨੀ ਅਨੁਸਾਰ ਵੈਨਕੂਵਰ ਆਈਲੈਂਡ ਦੇ ਮੱਧ ਤੱਟ ਅਤੇ ਪੱਛਮ ਅਤੇ ਉੱਤਰ ਵਿਚ ਲਗਭਗ 150 ਮਿਲੀਮੀਟਰ ਵਰਖਾ ਹੋ ਸਕਦੀ ਹੈ ਅਤੇ ਤੇਜ਼ ਤੂਫਾਨ ਆ ਸਕਦਾ ਹੈ, ਜਦੋਂ ਕਿ ਮੈਟਰੋ ਵੈਨਕੂਵਰ ਅਤੇ ਹੋਰ ਨੇੜਲੇ ਖੇਤਰਾਂ ਵਿਚ 90 ਮਿਲੀਮੀਟਰ ਤਕ ਬਾਰਸ਼ ਹੋਣ ਅਤੇ ਤੇਜ਼ ਹਵਾਵਾਂ ਚੱਲਣ ਦੀ ਵੀ ਉਮੀਦ ਹੈ।
ਭਾਰੀ ਮੀਂਹ ਸਥਾਨਕ ਇਲਾਕੇ ਵਿਚ ਹੜ੍ਹ ਦਾ ਕਾਰਨ ਬਣ ਸਕਦਾ ਹੈ ਅਤੇ ਉੱਚੀਆਂ ਥਾਵਾਂ ਤੇ ਕੁਝ ਬਰਫਬਾਰੀ ਵੀ ਹੋ ਸਕਦੀ ਹੈ।
ਕੇਂਦਰੀ ਅਤੇ ਉੱਤਰੀ ਸਮੁੰਦਰੀ ਕਿਨਾਰਿਆਂ ਦੇ ਅੰਦਰੂਨੀ ਹਿੱਸਿਆਂ ਦੇ ਨਾਲ ਨਾਲ ਕੇਂਦਰੀ ਅਤੇ ਉੱਤਰੀ ਗ੍ਰਹਿ ਦੇ ਕੁਝ ਹਿੱਸਿਆਂ ਲਈ 25 ਸੈਂਟੀਮੀਟਰ ਤੱਕ ਬਰਫਬਾਰੀ ਹੋ