← ਪਿਛੇ ਪਰਤੋ
ਚੰਡੀਗੜ੍ਹ, 23 ਸਤੰਬਰ 2020 - ਚੰਡੀਗੜ੍ਹ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 180 ਨਵੇਂ ਕੇਸ ਸਾਹਮਣੇ ਆਏ ਹਨ, ਜਿਸ ਕਾਰਨ ਕੁੱਲ ਕੇਸਾਂ ਦੀ ਗਿਣਤੀ 10,726 ਹੋ ਗਈ, ਜਿਨ੍ਹਾਂ ਵਿੱਚ 2,537 ਕੇਸ ਐਕਟਿਵ ਹਨ ਜਦੋਂ ਕਿ 137 ਮੌਤਾਂ ਅਤੇ 8,049 ਠੀਕ ਹੋਏ ਕੇਸ ਸ਼ਾਮਿਲ ਹਨ। ਪੜ੍ਹੋ ਪੂਰੀ ਰਿਪੋਰਟ...
Total Responses : 265