← ਪਿਛੇ ਪਰਤੋ
ਚੰਡੀਗੜ੍ਹ, 23 ਮਾਰਚ 2020 - ਪੂਰੀ ਦੁਨੀਆ 'ਚ ਜਿੱਥੇ ਸੋਸ਼ਲ ਡਿਸਟੈਂਸਿੰਗ ਨੂੰ ਤਵੱਜੋ ਦਿੱਤੀ ਜਾ ਰਹੀ ਹੈ ਉਥੇ ਹੀ ਇਸਦੀ ਮਿਸਾਲ ਪੰਚਕੂਲਾ ਦੇ ਸੈਕਟਰ-12 ਦੀ ਦੁਕਾਨ ਤੋਂ ਮਿਲੀ।
ਜਿੱਥੇ ਕਿ ਦੁਕਾਨਦਾਰ ਨੇ ਆਪਣੇ ਗ੍ਰਾਹਕਾਂ ਨਾਲੋਂ ਘੱਟ ਤੋਂ ਘੱਟ ਛੇ-ਫੁੱਟ ਦੀ ਦੂਰੀ ਬਣਾਈ ਰੱਖਣ ਲਈ ਆਪਣੀਆਂ ਦੁਕਾਨਾਂ ਦੇ ਆਲੇ-ਦੁਆਲੇ ਟੇਪ ਲਗਾ ਦਿੱਤੀ ਹੈ ਤਾਂ ਕਿ ਕੋਵਿਡ-19 ਜਿਹੇ ਭਿਆਨਕ ਵਾਇਰਸ ਨੂੰ ਅੱਗੇ ਫੈਲਣ ਤੋਂ ਰੋਕਿਆ ਜਾ ਸਕੇ।
Total Responses : 265