ਚੰਡੀਗੜ੍ਹ, 26 ਅਗਸਤ 2020 - ਪੰਜਾਬ ਦੇ 23 ਮੰਤਰੀਆਂ ਅਤੇ ਵਿਧਾਇਕਾਂ ਦੀ 28 ਅਗਸਤ ਦੇ ਵਿਧਾਨ ਸਭਾ ਸੈਸ਼ਨ ਤੋਂ ਪਹਿਲਾਂ ਕੋਰੋਨਾ ਵਾਇਰਸ ਦੀ ਰਿਪੋਰਟ ਪਾਜ਼ੀਟਿਵ ਆਈ ਹੈ...
ਪਾਜ਼ੀਟਿਵ ਮੰਤਰੀ ਅਤੇ ਵਿਧਾਇਕਾਂ ਦੀ ਸੂਚੀ ਇਸ ਤਰ੍ਹਾਂ ਹੈ...
ਕਾਂਗਰਸ
1. ਗੁਰਪ੍ਰੀਤ ਕਾਂਗੜ
2. ਸੁਖਜਿੰਦਰ ਰੰਧਾਵਾ
3. ਸ਼ਾਮ ਸੁੰਦਰ ਅਰੋੜਾ
4. ਹਰਦਿਆਲ ਕੰਬੋਜ
5. ਮਦਨ ਲਾਲ ਜਲਾਲਪੁਰ
6. ਅਜਾਇਬ ਸਿੰਘ ਭੱਟੀ
7. ਡਾ.ਧਰਮਵੀਰ ਅਗਨੀਹੋਤਰੀ
8. ਅਮਿਤ ਵਿਜ
9. ਹਰਜੋਤ ਕਮਲ
10. ਅਮਰੀਕ ਸਿੰਘ ਢਿੱਲੋਂ
11. ਬਲਵਿੰਦਰ ਸਿੰਘ ਧਾਲੀਵਾਲ
12. ਪਰਗਟ ਸਿੰਘ
13. ਸੰਜੀਵ ਤਲਵਾੜ
ਸ਼੍ਰੋਮਣੀ ਅਕਾਲੀ ਦਲ (ਬਾਦਲ)
1. ਮਨਪ੍ਰੀਤ ਸਿੰਘ ਇਯਾਲੀ
2. ਐਨ ਕੇ ਸ਼ਰਮਾ
3. ਰੋਜ਼ੀ ਬਰਕੰਦੀ
4. ਗੁਰਪ੍ਰਤਾਪ ਸਿੰਘ ਵਡਾਲਾ
5. ਲਖਬੀਰ ਸਿੰਘ ਲੋਧੀਨੰਗਲ
6. ਹਰਿੰਦਰਪਾਲ ਸਿੰਘ ਚੰਦੂਮਾਜਰਾ
ਆਮ ਆਦਮੀ ਪਾਰਟੀ
1. ਮਨਜੀਤ ਸਿੰਘ ਬਿਲਾਸਪੁਰ
2. ਕੁਲਵੰਤ ਸਿੰਘ ਪੰਡੋਰੀ
3. ਪ੍ਰਿੰਸੀਪਲ ਬੁੱਧ ਰਾਮ
ਆਜ਼ਾਦ
1. ਨਾਜ਼ਰ ਸਿੰਘ ਮਾਨਸ਼ਾਹੀਆ