← ਪਿਛੇ ਪਰਤੋ
ਟੋਰਾਂਟੋ, 17 ਮਾਰਚ 2020 - ਕੈਨੇਡਾ ਵਿੱਚ ਕੋਰੋਨਾ ਵਾਇਰਸ ਦੇ ਕਾਰਨ ਘਰਾਂ ਵਿੱਚ ਰਹਿਣ ਲਈ ਮਜਬੂਰ ਬਜ਼ੁਰਗਾਂ ਦੀ ਮਦਦ ਵਾਸਤੇ ਖਾਲਸਾ ਏਡ ਇੱਕ ਵਾਰ ਫਿਰ ਭੀੜਾ ਚੁੱਕਿਆ ਹੈ। ਜਿਸ ਦੇ ਲਈ ਖਾਲਸਾ ਏਡ ਵੱਲੋਂ ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਵਾਸਤੇ ਹੈਲਪ ਲਾਈਨ ਨੰਬਰ ਜਾਰੀ ਕੀਤੇ ਗਏ ਹਨ, ਜਿਨ੍ਹਾਂ 'ਤੇ ਲੋੜਵੰਦ ਸੰਪਰਕ ਕਰਕੇ ਰਾਹਤ ਸਮੱਗਰੀ ਲੈ ਸਕਦੇ ਹਨ। ਇਸ ਤੋਂ ਬਿਨਾਂ ਖਾਲਸਾ ਏਡ ਵੱਲੋਂ ਹੋਰ ਵੀ ਸਮਾਜਿਕ ਸੰਗਠਨਾਂ ਨੂੰ ਅਪੀਲ ਵੀ ਕੀਤੀ ਗਈ ਹੈ ਕਿ ਲੋੜਵੰਦ ਲੋਕਾਂ ਦੀ ਮੱਦਦ ਕੀਤੀ ਜਾਵੇ ਤੇ ਗਰੋਸਰੀ ਸਟੋਰਾਂ ਤੇ ਭੀੜ ਨਾ ਵਧਾਈ ਜਾਵੇ ਤਾਂ ਜੋ ਇਸ ਵਾਇਰਸ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਖਾਲਸਾ ਏਡ ਵੱਲੋਂ ਜਾਰੀ ਕੀਤੀ ਗਏ ਹੈਪਲ ਲਾਈਨ ਨੰਬਰਾਂ ਦੀ ਸੂਚੀ...
Total Responses : 265