← ਪਿਛੇ ਪਰਤੋ
ਸਿਹਤ ਮੰਤਰੀ ਨੇ ਪਬਲਿਕ ਡੀਲਿੰਗ 'ਤੇ ਰੋਕ ਲਗਾਈ ਚੰਡੀਗੜ੍ਹ, 20 ਮਾਰਚ, 2020 : ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕੋਰੋਨਾਵਾਇਰਸ ਦੇ ਚਲਦਿਆਂ 31 ਮਾਰਚ ਤੱਕ ਪਬਲਿਕ ਡੀਲਿੰਗ 'ਤੇ ਰੋਕ ਲਗਾ ਦਿੱਤੀ ਹੈ। ਉਹਨਾਂ ਦੀ ਸਰਕਾਰੀ ਰਿਹਾਇਸ਼ ਦੇ ਬਾਹਰ ਇਸ ਬਾਰੇ ਸੂਚਨਾ ਨੋਟਿਸ ਚਿਪਕਾ ਦਿੱਤਾ ਗਿਆ ਹੈ ਜਿਸ ਵਿਚ ਲਿਖਿਆ ਗਿਆ ਹੈ ਕਿ ਪਬਲਿਕ ਡੀਲਿੰਗ 31 ਮਾਰਚ ਤੱਕ ਬੰਦ ਰਹੇਗੀ।
Total Responses : 265