← ਪਿਛੇ ਪਰਤੋ
ਸਿਹਤ ਵਿਭਾਗ ਮੰਨੀ ਨਹੀਂ ਹਦਾਇਤ, ਕੇਸ ਹੋਇਆ ਦਰਜ ਚੰਡੀਗੜ੍ਹ , 22 ਮਾਰਚ, 2020 : ਗੁਰਦਾਸਪੁਰ ਜ਼ਿਲੇ ਵਿਚ ਧਾਰੀਵਾਲ ਕਸਬੇ ਦੇ ਵਸਨੀਕ ਅਰੁਣ ਸ਼ਰਮਾ ਦੇ ਖਿਲਾਫ ਧਾਰਾ 188 ਤਹਿਤ ਐਫ ਆਈ ਆਰ ਦਰਜ ਕੀਤੀ ਗਈ ਹੈ। ਪੰਜਾਬ ਸਰਕਾਰ ਦੇ ਬੁਲਾਰੇ ਅਨੁਸਾਰ ਅਰੁਣ ਸ਼ਰਮਾ ਬ੍ਰਾਜ਼ੀਲ ਤੋਂ ਵਾਪਸ ਪਰਤਿਆ ਹੈ ਤੇ ਸਿਹਤ ਵਿਭਾਗ ਨੇ ਉਸਨੂੰ 15 ਦਿਨਾਂ ਤੱਕ ਘਰ ਵਿਚ ਇਕਾਂਤਵਾਸ ਵਿਚ ਰਹਿਣ ਲਈ ਆਖਿਆ ਸੀ ਪਰ ਉਸਨੇ ਪਰਵਾਹ ਨਹੀਂ ਕੀਤੀ ਤੇ ਬਾਹਰ ਘੁੰਮਣ ਫਿਰਨ ਲੱਗ ਪਿਆ।
Total Responses : 265