← ਪਿਛੇ ਪਰਤੋ
ਬਲਜਿੰਦਰ ਸੇਖਾ
ਟੋਰਾਂਟੋ, 26 ਮਾਰਚ 2020 : ਓਂਟਾਰੀਓ ਤੇ ਕੈਨੇਡਾ ਸਰਕਾਰ ਨੇ ਕੀਤਾ ਐਲਾਨ ਕਿ ਇਸ ਕੋਰੋਨਾ ਵਾਇਰਸ ਨਾਲ ਕਿਸੇ ਵੀ ਬਿਮਾਰ ਵਿਅਕਤੀ ਕੋਲ, ਓ ਹਿਪ, ਕੋਈ ਮੈਡੀਕਲ ਇਨਸਿਉਰੈਂਸ ਨਹੀਂ ਹੈ ਤਦ ਵੀ ਉਸਦੀ ਹਰ ਬਿਮਾਰੀ ਦਾ ਮੁਫ਼ਤ ਇਲਾਜ ਕੀਤਾ ਜਾਵੇਗਾ। ਨਵੇਂ ਇੰਮੀਗਰਾਂਟਸ ਲਈ ਤਿੰਨ ਮਹੀਨੇ ਬਾਅਦ ਸ਼ੁਰੂ ਹੁੰਦੇ ਮੁਫ਼ਤ ਇਲਾਜ ਵਾਲੀ ਸ਼ਰਤ ਵੀ ਅਜੇ ਹਟਾ ਦਿੱਤੀ ਗਈ ਹੈ। ਜੋ ਕਿ ਸਰਕਾਰ ਵੱਲੋਂ ਲਿਆ ਗਿਆ ਚੰਗਾ ਫੈਸਲਾ ਹੈ।
Total Responses : 265