← ਪਿਛੇ ਪਰਤੋ
ਵਿੱਤੀ ਸਾਲ 'ਚ ਕੋਈ ਵਾਧਾ ਨਹੀਂ ਨਵੀਂ ਦਿੱਲੀ, 31 ਮਾਰਚ, 2020 : ਵਿੱਤ ਮੰਤਰਾਲੇ ਨੇ ਸਪਸ਼ਟ ਕੀਤਾ ਹੈ ਕਿ ਵਿੱਤੀ ਸਾਲ ਵਿਚ ਕੋਈ ਵਾਧਾ ਨਹੀਂ ਕੀਤਾ ਜਾ ਰਿਹਾ। ਇਕ ਟਵੀਟ ਰਾਹੀਂ ਮੰਤਰਾਲੇ ਨੇ ਦੱਸਿਆ ਕਿ ਮੀਡੀਆ ਦੇ ਇਕ ਹਿੱਸੇ ਵਿਚ ਵਿੱਤੀ ਸਾਲ ਵਿਚ ਵਾਧਾ ਕਰਨ ਦੀਆਂ ਆ ਰਹੀਆਂ ਖਬਰਾਂ ਗਲਤ ਹਨ।
Total Responses : 265