← ਪਿਛੇ ਪਰਤੋ
ਜੀ ਐੱਸ ਪੰਨੂ ਪਟਿਆਲਾ, 12 ਅਪ੍ਰੈਲ 2020 - ਬੀਤੇ ਦਿਨੀਂ ਪਟਿਆਲਾ 'ਚ ਕੋਰੋਨਾ ਪਾਜ਼ੀਟਿਵ ਆਏ ਮਾਲੀ ਦੇ ਨਜ਼ਦੀਕੀ 6 ਵਿਅਕਤੀਆਂ ਦੇ ਟੈਸਟਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਜਿਸ 'ਚ ਮਾਲੀ ਦੀ ਪਤਨੀ, ਬੱਚਾ, ਦੋਸਤ ਅਤੇ ਹੋਰ ਮੈਂਬਰ ਸ਼ਾਮਿਲ ਸਨ। ਇਸੇ ਤਰ੍ਹਾਂ ਕੁੱਝ ਦਿਨ ਪਹਿਲਾਂ ਦੇਸੀ ਮਹਿਮਾਨ ਦਾਰੀ ਵਾਸੀ ਕੋਰੋਨਾ ਪਾਜ਼ੀਟਿਵ ਦਾ ਦੂਜੀ ਵਾਰ ਟੈਸਟ ਲਿਆ ਗਿਆ ਸੀ। ਜਿਸ ਦੀ ਰਿਪੋਰਟ ਨੈਗੇਟਿਵ ਆਈ ਹੈ। ਜਿਸ ਦੀ ਇਸ ਪੁਸ਼ਟੀ ਬਾਬੂਸ਼ਾਹੀ ਨੂੰ ਟੈਲੀਫੋਨ 'ਤੇ ਹਰਿਸ ਮਲਹੋਤਰਾ ਸਿਵਿਲ ਸਰਜਨ ਪਟਿਆਲਾ ਨੇ ਕੀਤੀ।
Total Responses : 265