← ਪਿਛੇ ਪਰਤੋ
ਜਵਾਹਰਪੁਰ 'ਚ ਸੁਰੱਖਿਆ ਅਮਲੇ ਬਾਰੇ ਡੀ ਸੀ ਮੁਹਾਲੀ ਨੇ ਇਹ ਦਿੱਤਾ ਬਿਆਨ ਮੁਹਾਲੀ, 13 ਅਪ੍ਰੈਲ, 2020 : ਡਿਪਟੀ ਕਮਿਸ਼ਨਰ ਮੁਹਾਲੀ ਰਿਗੀਸ਼ ਦਿਆਲਨ ਨੇ ਸਪਸ਼ਟ ਕੀਤਾ ਹੈ ਕਿ ਜਵਾਹਰਪੁਰ ਵਿਚ ਜੋ ਪੁਲਿਸ ਮੁਲਾਜ਼ਮ ਤਾਇਨਾਤ ਸਨ, ਉਸ ਬਾਰੇ ਇਹ ਮੰਨਿਆ ਜਾ ਰਿਹਾ ਸੀ ਕਿ ਉਹ ਵੀ ਕੋਰੋਨਾ ਵਾਇਰਸ ਪਾਜ਼ੀਟਿਵ ਹੈ ਪਰ ਦੋ ਵਾਰ ਸੈਂਪਲ ਲਏ ਜਾਣ ਮਗਰੋਂ ਉਹ ਨੈਗੇਟਿਵ ਨਿਕਲੀ ਹੈ। ਉਸ ਵਿਚ ਕੋਰੋਨਾ ਦੇ ਕੋਈ ਲੱਛਣ ਨਹੀਂ ਪਾਏ ਗਏ ਤੇ ਉਸਦਾ ਬਾਕੀ ਸਟਾਫ ਵਾਂਗ ਰੈਗੂਲਰ ਚੈਕਅਪ ਹੋ ਰਿਹਾ ਹੈ। ਮੁਹਾਲੀ ਜ਼ਿਲ•ੇ ਵਿਚ ਕੋਰੋਨਾ ਕੇਸਾਂ ਦੀ ਗਿਣਤੀ ਵਿਚ ਕੋਈ ਤਬਦੀਲੀ ਨਹੀਂ ਹੈ।
Total Responses : 265