ਚੰਡੀਗੜ੍ਹ, 21 ਅਪ੍ਰੈਲ 2020 - ਪੰਜਾਬ 'ਚ ਮੰਗਲਵਾਰ ਨੂੰ 6 ਪਾਜ਼ੀਟਿਵ ਕੇਸ ਆਏ ਸਾਹਮਣੇ ਜਦੋਂ ਕਿ ਰਾਹਤ ਵਾਲੀ ਗੱਲ ਇਹ ਰਹੀ ਕਿ 11 ਮਰੀਜ਼ ਠੀਕ ਹੋ ਗਏ ਹਨ। ਜਦੋਂ ਕਿ ਅਜੇ ਵੀ 335 ਸ਼ੱਕੀ ਰਿਪੋਰਟਾਂ ਦੀ ਉਡੀਕ ਹੈ...
ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਪੰਜਾਬ
ਮੀਡੀਆ ਬੁਲੇਟਿਨ-(ਕੋਵਿਡ-19)
21-04-2020
1.ਨਮੂਨਿਆਂ ਅਤੇ ਕੇਸਾਂ ਦਾ ਵੇਰਵਾ
21-04-2020 ਨੂੰ ਰਿਪੋਰਟ ਕੀਤੇ ਪਾਜ਼ੇਟਿਵ ਮਾਮਲੇ-6
19.4.2020 ਨੂੰ ਕੇਸ:
- ਆਕਸੀਜਨ ’ਤੇ ਰੱਖੇ ਮਰੀਜ਼ਾਂ ਦੀ ਗਿਣਤੀ- 00
- ਆਈਸੀਯੂ ਵਿਚ ਦਾਖਲ ਮਰੀਜ਼ਾਂ ਦੀ ਗਿਣਤੀ -00
- ਵੈਂਟੀਲੇਟਰ ’ਤੇ ਮਰੀਜ਼ਾਂ ਦੀ ਗਿਣਤੀ- 00
- ਠੀਕ ਹੋਏ ਮਰੀਜ਼ਾਂ ਦੀ ਗਿਣਤੀ -11 (ਕਪੂਰਥਲਾ ਤੋਂ 1, ਜਲੰਧਰ ਤੋਂ 2, ਲੁਧਿਆਣਾ ਤੋਂ 1, ਐਸ.ਏ.ਐਸ ਨਗਰ ਤੋਂ 6 ਅਤੇ ਫਤਿਹਗੜ੍ਹ ਸਾਹਿਬ ਤੋਂ 1)
- ਮੌਤਾਂ ਦੀ ਗਿਣਤੀ-00
2.ਪੁਸ਼ਟੀ ਹੋਏ ਕੇਸਾਂ ਦੀ ਗਿਣਤੀ