← ਪਿਛੇ ਪਰਤੋ
ਜੀ ਐਸ ਪੰਨੂ
ਪਟਿਆਲਾ, 28 ਅਪ੍ਰੈਲ 2020 - ਸ੍ਰੀ ਹਜ਼ੂਰ ਸਾਹਿਬ ਤੋਂ ਆਉਣ ਵਾਲਾ ਕੋਈ ਵੀ ਸ਼ਰਧਾਲੂ ਹੁਣ ਸਿੱਧਾ ਘਰ ਨਹੀਂ ਭੇਜਿਆ ਜਾਵੇਗਾ ਆਪਣੇ ਸ਼ਹਿਰ 'ਚ ਪੁੱਜਣ ਸਮੇਂ 14 ਦਿਨ ਇਕਾਂਤਵਾਸ ਰਹਿ ਕੇ ਘਰ ਜਾਣ ਦੀ ਇਜਾਜ਼ਤ ਹੋਵੇਗੀ। ਪਹਿਲਾਂ ਉਨ੍ਹਾਂ ਪ੍ਰਸ਼ਾਸਨ ਵਲੋਂ ਬਣਾਏ ਐਸੋਲੇਸਨ ਵਾਰਡਾਂ 'ਚ ਰੱਖ ਕੇ ਕਵਿਡ ਸੈਂਪਲ ਲਏ ਜਾਣਗੇ। ਜਿਸ ਦੀ ਸਿਹਤ ਟੀਮਾਂ ਨਿਗਰਾਨੀ ਕਰਨਗੀਆਂ ਪੰਜਾਬ ਸਰਕਾਰ ਨੇ ਤਰਨਤਾਰਨ ਵਿਖੇ ਪੁੱਜੇ ਸ਼ਰਧਾਲੂਆਂ ਦੇ ਜਥੇ ਚੋਂ 5 ਦੇ ਕੋਵਿਡ ਪਾਜ਼ੀਟਿਵ ਆਉਣ ਉਪਰੰਤ ਇਹ ਫੈਸਲਾ ਲਿਆ ਹੈ।
Total Responses : 265