← ਪਿਛੇ ਪਰਤੋ
ਚੰਡੀਗੜ੍ਹ, 28 ਅਪ੍ਰੈਲ 2020 - ਪੰਜਾਬ 'ਚ ਮੰਗਲਵਾਰ ਨੂੰ ਕੋਰੋਨਾ ਵਾਇਰਸ ਦੇ 12 ਕੇਸ ਸਾਹਮਣੇ ਆਏ ਜਿਸ ਕਾਰਨ ਪੰਜਾਬ 'ਚ ਪਾਜ਼ੀਟਿਵ ਮਰੀਜ਼ਾਂ ਦੀ ਕੁੱਲ ਗਿਣਤੀ 342 ਹੋ ਚੁੱਕੀ ਹੈ ਜਦੋਂ ਕਿ ਕੋਰੋਨਾ ਦੇ ਕੁੱਲ 219 ਮਰੀਜ਼ ਐਕਟਿਵ ਹਨ ਅਤੇ ਹੁਣ ਤੱਕ 104 ਮਰੀਜ਼ ਠੀਕ ਹੋ ਚੁੱਕੇ ਹਨ। 2713 ਸੈਂਪਲਾਂ ਦੀ ਰਿਪੋਰਟ ਦੀ ਉਡੀਕ ਕੀਤੀ ਜਾ ਰਹੀ ਹੈ। ਪੜ੍ਹੋ ਪੂਰੀ ਰਿਪੋਰਟ....
Total Responses : 265