ਚੰਡੀਗੜ੍ਹ, 29 ਅਪ੍ਰੈਲ 2020 - ਬੁੱਧਵਾਰ ਨੂੰ ਪੰਜਾਬ ਤੋਂ 33 ਨਵੇਂ ਕੋਰੋਨਾ ਵਾਇਰਸ ਦੇ ਕੇਸ ਸਾਹਮਣੇ ਆਏ। ਸਭ ਤੋਂ ਵੱਧ ਮਾਮਲੇ ਲੁਧਿਆਣਾ (11) 'ਚੋਂ ਸਾਹਮਣੇ ਆਏ। ਉਸ ਤੋਂ ਬਾਅਦ ਐਸ.ਏ.ਐਸ.ਨਗਰ 'ਚ 8, ਫਰੀਦਕੋਟ 'ਚ 3, ਹੁਸ਼ਿਆਰਪੁਰ 'ਚ 3, ਐਸ ਬੀ ਐਸ ਨਗਰ 'ਚ 2, ਪਟਿਆਲਾ 'ਚ 2, ਬਠਿੰਡਾ 'ਚ 2, ਜਲੰਧਰ 'ਚ 1 ਅਤੇ ਸੰਗਰੂਰ 'ਚ 1 ਕੇਸ ਸਾਹਮਣੇ ਆਇਆ। ਪੜ੍ਹੋ ਪੂਰੀ ਰਿਪੋਰਟ...