← ਪਿਛੇ ਪਰਤੋ
ਲੁਧਿਆਣਾ, 30 ਅਪ੍ਰੈਲ 2020 - ਲੁਧਿਆਣਾ ਦੇ ਵਿਚ ਕੋਰੋਨਾ ਵਾਇਰਸ ਦੇ ਦੇਰ ਸ਼ਾਮ ਨੂੰ 14 ਹੋਰ ਨਵੇਂ ਕੇਸ ਸਾਹਮਣੇ ਆਏ ਹਨ। ਜਿਸ ਕਾਰਨ ਲੁਧਿਆਣਾ 'ਚ ਇੱਕੋ ਦਿਨ 'ਚ ਕੋਰੋਨਾ ਦੇ 48 ਨਵੇਂ ਸਾਹਮਣੇ ਆਏ ਹਨ। ਇਕੱਲੇ ਲੁਧਿਆਣਾ ਵਿੱਚ ਹੁਣ ਕੋਰੋਨਾ ਵਾਇਰਸ ਮਰੀਜ਼ਾਂ ਦੀ ਗਿਣਤੀ 77 ਹੋਈ ਹੈ । ਹੁਣ 67 ਮਰੀਜ਼ ਐਕਟਿਵ, 6 ਠੀਕ ਹੋ ਕੇ ਪਰਤ ਚੁੱਕੇ ਨੇ ਘਰ, 4 ਦੀ ਮੌਤ ਹੋ ਚੁੱਕੀ ਹੈ । ਲੁਧਿਆਣਾ ਕਰੋਨਾ ਦਾ ਹਾਟ ਸਪਾਟ ਬਣਿਆ ਹੈ ਜਿਨਾ ਵਿਚ 38 ਮਾਮਲੇ ਨਾਂਦੇੜ ਸਾਹਿਬ ਨਾਲ ਸੰਬੰਧਿਤ ਹਨ।
Total Responses : 265