ਚੰਡੀਗੜ੍ਹ, 3 ਮਈ 2020 - ਐਤਵਾਰ ਨੂੰ ਪੰਜਾਬ 'ਚ ਰਿਕਾਰਡ 331 ਕੇਸ ਸਾਹਮਣੇ ਆਏ। ਜਿਸ ਤੋਂ ਬਾਅਦ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 1102 ਹੋ ਗਈ ਹੈ। ਪੜ੍ਹੋ ਪੂਰੀ ਰਿਪੋਰਟ....
ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਪੰਜਾਬ
ਮੀਡੀਆ ਬੁਲੇਟਿਨ-(ਕੋਵਿਡ-19)
03-05-2020
1.ਨਮੂਨਿਆਂ ਅਤੇ ਕੇਸਾਂ ਦਾ ਵੇਰਵਾ
*ਪਟਿਆਲਾ ਦਾ 1 ਕੇਸ ਹਰਿਆਣਾ ਨਾਲ ਸਬੰਧਤ ਸੀ, 772-1=771
ਅੱਜ ਰਿਪੋਰਟ ਕੀਤੇ ਕੇਸ 331+771=1102
03-05-2020 ਨੂੰ ਰਿਪੋਰਟ ਕੀਤੇ ਪਾਜ਼ੇਟਿਵ ਮਾਮਲੇ-331
*ਸੰਕਰਮਣ ਦੇ ਸੋਮੇ ਪੰਜਾਬ ਤੋਂ ਬਾਹਰ ਦੇ ਹਨ।
03.05.2020 ਨੂੰ ਕੇਸ:
- ਆਕਸੀਜਨ ’ਤੇ ਰੱਖੇ ਮਰੀਜ਼ਾਂ ਦੀ ਗਿਣਤੀ- 00
- ਆਈਸੀਯੂ ਵਿਚ ਦਾਖਲ ਮਰੀਜ਼ਾਂ ਦੀ ਗਿਣਤੀ -00
- ਵੈਂਟੀਲੇਟਰ ’ਤੇ ਮਰੀਜ਼ਾਂ ਦੀ ਗਿਣਤੀ- 00
- ਠੀਕ ਹੋਏ ਮਰੀਜ਼ਾਂ ਦੀ ਗਿਣਤੀ -05 (ਪਟਿਆਲਾ ਤੋਂ 3,ਐਸ.ਏ.ਐਸ. ਨਗਰ ਤੋਂ 2)
- ਮੌਤਾਂ ਦੀ ਗਿਣਤੀ- *01(ਫ਼ਿਰੋਜਪੁਰ)
- ਨਮੂਨੇ ਮੌਤ ਮਗਰੋਂ ਪਾਜ਼ੇਟਿਵ ਪਾਏ ਗਏ
2. ਕੁੱਲ ਮਾਮਲੇ