ਚੰਡੀਗੜ੍ਹ, 15 ਮਈ 2020 - ਪੰਜਾਬ 'ਚ ਸ਼ੁੱਕਰਵਾਰ ਨੁੰ 13 ਨਵੇਂ ਕੇਸ ਸਾਹਮਣੇ ਆਏ, ਜਿਸ ਕਾਰਨ ਸੂਬੇ 'ਚ ਪਾਜ਼ੀਟਿਵ ਮਰੀਜ਼ਾਂ ਦੀ ਕੁੱਲ ਗਿਣਤੀ 1932 ਹੋ ਗਈ ਹੈ, ਜਿਨ੍ਹਾਂ 'ਚੋਂ ਇਸ ਸਮੇਂ 1595 ਕੇਸ ਅਜੇ ਵੀ ਐਕਟਿਵ ਹਨ ਜਦੋਂ ਕਿ 3050 ਸੈਂਪਲਾਂ ਦੀ ਰਿਪੋਰਟਾਂ ਦੀ ਅਜੇ ਉਡੀਕ ਹੈ, ਪੜ੍ਹੋ ਪੂਰੀ ਰਿਪੋਰਟ...
ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਪੰਜਾਬ
ਮੀਡੀਆ ਬੁਲੇਟਿਨ-(ਕੋਵਿਡ-19)
15-05-2020
1.ਨਮੂਨਿਆਂ ਅਤੇ ਕੇਸਾਂ ਦਾ ਵੇਰਵਾ
15-05-2020 ਨੂੰ ਰਿਪੋਰਟ ਕੀਤੇ ਪਾਜ਼ੇਟਿਵ ਮਾਮਲੇ-13
**ਲੁਧਿਆਣਾ ਵਿੱਚ ਅੱਜ ਦਰਜ ਕੀਤੇ 18 ਨਵੇਂ ਕੇਸ(ਆਰ.ਪੀ.ਐਫ.) ਦਿੱਲੀ ਨਾਲ ਸਬੰਧਤ ਹਨ ਅਤੇ ਸੈਂਟਰਲ ਪੂਲ ਵਿੱਚ ਜੋੜੇ ਗਏ ਹਨ।
**ਲੁਧਿਆਣਾ ਵਿੱਚ ਪਹਿਲਾਂ ਦਰਜ ਕੀਤੇ 16 ਕੇਸ(ਆਰ.ਪੀ.ਐਫ.) ਕੁੱਲ ਕੇਸਾਂ ਵਿੱਚੋਂ ਹਟਾ ਦਿੱਤੇ ਗਏ ਅਤੇ ਸੈਂਟਰਲ ਪੂਲ ਵਿੱਚ ਜੋੜੇ ਗਏ ਹਨ।
15.05.2020 ਨੂੰ ਕੇਸ:
· ਆਕਸੀਜਨ ’ਤੇ ਰੱਖੇ ਮਰੀਜ਼ਾਂ ਦੀ ਗਿਣਤੀ- 00
· ਆਈਸੀਯੂ ਵਿਚ ਦਾਖਲ ਮਰੀਜ਼ਾਂ ਦੀ ਗਿਣਤੀ -00
· ਵੈਂਟੀਲੇਟਰ ’ਤੇਮਰੀਜ਼ਾਂ ਦੀ ਗਿਣਤੀ- 00
· ਠੀਕ ਹੋਏ ਮਰੀਜ਼ਾਂ ਦੀ ਗਿਣਤੀ –82 (ਮੋਗਾ-44, ਐਸ.ਏ.ਐਸ. ਨਗਰ- 3, ਮਾਨਸਾ-1, ਗੁਰਦਾਸਪੁਰ-9, ਪਟਿਆਲਾ-21, ਜਲੰਧਰ-4)
· ਮੌਤਾਂ ਦੀ ਗਿਣਤੀ-00
2. ਕੁੱਲ ਮਾਮਲੇ
ਅੰਤਿਮ ਜ਼ਿਲ੍ਹਾਵਾਰ ਆਂਕੜੇ ਜ਼ਿਲ੍ਹਿਆਂ ਦੇ ਸ਼ਿਫਟਿੰਗ/ਡੁਪਲੀਕੇਟ ਕੇਸਾਂ ਕਾਰਨ ਵਿਭਿੰਨ ਹੋ ਸਕਦੇ ਹਨ।