← ਪਿਛੇ ਪਰਤੋ
ਮਨਪ੍ਰੀਤ ਸਿੰਘ ਜੱਸੀ
ਅੰਮ੍ਰਿਤਸਰ, 15 ਮਈ 2020 - ਅੰਮ੍ਰਿਤਸਰ ਵਿਚ ਅੱਜ ਕੋਈ ਵੀ ਕੇਸ ਪਾਜ਼ੀਟਿਵ ਨਹੀਂ ਆਇਆ ਹੈ। 168 ਕੇਸਾਂ ਦੇ ਟੈਸਟ ਨੈਗੇਟਿਵ ਪ੍ਰਾਪਤ ਹੋਏ ਹਨ। ਜਦਕਿ 56 ਪਾਜ਼ੀਟਿਵ ਕੇਸ ਠੀਕ ਹੋ ਗਏ ਹਨ। ਇਸ ਤਰ੍ਹਾਂ ਅੰਮ੍ਰਿਤਸਰ ਵਿਚ ਕੁੱਲ 301 ਕੇਸਾਂ ਵਿਚੋਂ 187 ਕੇਸ ਐਕਟਿਵ ਰਹਿ ਗਏ ਹਨ ਤੇ ਕੁੱਲ 110 ਕੇਸ ਠੀਕ ਹੋ ਚੁੱਕੇ ਹਨ ਤੇ ਹੁਣ ਤੱਕ 4 ਮੌਤਾਂ ਹੋਈਆਂ ਹਨ।
Total Responses : 265