ਚੰਡੀਗੜ੍ਹ, 20 ਮਈ 2020 - ਪੰਜਾਬ 'ਚ ਬੁੱਧਵਾਰ ਨੂੰ 3 ਕੇਸ ਸਾਹਮਣੇ ਆਏ, ਜਿਸ ਕਾਰਨ ਸੂਬੇ 'ਚ ਕੁੱਲ ਮਰੀਜ਼ਾਂ ਦੀ ਗਿਣਤੀ 2005 ਹੋ ਗਈ ਹੈ ਜਦੋਂ ਕਿ ਸੂਬੇ 'ਚ ਸਿਰਫ 173 ਕੇਸ ਰਹਿ ਗਏ ਹਨ ਜਦੋਂ ਕਿ ਅੱਜ 152 ਮਰੀਜ਼ ਠੀਕ ਹੋ ਘਰਾਂ ਨੂੰ ਪਰਤੇ। ਪੜ੍ਹੋ ਪੂਰੀ ਰਿਪੋਰਟ...
ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਪੰਜਾਬ
ਮੀਡੀਆ ਬੁਲੇਟਿਨ-(ਕੋਵਿਡ-19)
20-05-2020
1.ਨਮੂਨਿਆਂ ਅਤੇ ਕੇਸਾਂ ਦਾ ਵੇਰਵਾ
*19-05-2020 ਨੂੰ ਇਕ ਮੌਤ ਹੋਈ ਜੋ ਮੌਤ ਤੋਂ ਪਹਿਲਾਂ ਠੀਕ ਹੋ ਗਿਆ ਸੀ ਅਤੇ
ਡਾਟਾ ਚੋਂ ਕੱਢ ਦਿੱਤਾ ਹੈ।
20-05-2020 ਨੂੰ ਰਿਪੋਰਟ ਕੀਤੇ ਪਾਜ਼ੇਟਿਵ ਮਾਮਲੇ-03
19.05.2020 ਨੂੰ ਕੇਸ:
ਆਕਸੀਜਨ ’ਤੇ ਰੱਖੇ ਮਰੀਜ਼ਾਂ ਦੀ ਗਿਣਤੀ- 00
ਆਈਸੀਯੂ ਵਿਚ ਦਾਖ਼ਲ ਮਰੀਜ਼ਾਂ ਦੀ ਗਿਣਤੀ -00
ਵੈਂਟੀਲੇਟਰ ’ਤੇਮਰੀਜ਼ਾਂ ਦੀ ਗਿਣਤੀ- 00
ਠੀਕ ਹੋਏ ਮਰੀਜ਼ਾਂ ਦੀ ਗਿਣਤੀ –152
ਮੌਤਾਂ ਦੀ ਗਿਣਤੀ-1 (ਜਲੰਧਰ)
2.ਜ਼ਿਲ੍ਹਾਵਾਰ ਡਿਸਚਾਰਜ ਹੋਏ ਮਰੀਜ਼
3. ਕੁੱਲ ਮਾਮਲੇ