ਕੀ ਕਾਰ ਵਿਚ ਮਾਸਕ ਪਾਉਣਾ ਜ਼ਰੂਰੀ ਹੈ ? ਨਾ ਪਾਉਣਾ ਲਾ ਕਾਨੂੰਨੀ ਹੈ ?
ਪਟਿਆਲਾ , 06 ਜੂਨ , 2020 : ਕੀ ਪੰਜਾਬ ਸਰਕਾਰ ਵੱਲੋਂ ਮਾਸਕ ਬਣਾਏ ਨਿਯਮ ਅਨੁਸਾਰ ਕਾਰ ਦੇ ਅੰਦਰ ਬੈਠੇ ਹੋਏ ਮਾਸਕ ਪਾਉਣਾ ਲਾਜ਼ਮੀ ਹੈ ? ਅਤੇ ਜੇਕਰ ਕਿਸੇ ਨੇ ਕਾਰ ਦੇ ਅੰਦਰ ਬੈਠੇ ਜਾਂ ਕਰ ਚਲਾਉਂਦੇ ਹੋਏ ਮਾਸਕ ਨਹੀਂ ਪਾਇਆ ਤਾਂ ਕੀ ਇਹ ਜੁਰਮ ਹੈ ?
ਇਸ ਦਾ ਜਵਾਬ ਪਟਿਆਲੇ ਦੇ ਸਿਵਲ ਸਰਜਨ ਨਾਂਹ ਵੀ ਦਿੰਦੇ ਹਨ ਭਾਵ ਇਹ ਕਹਿੰਦੇ ਨੇ ਕਿ ਪੰਜਾਬ ਸਰਕਾਰ ਵੱਲੋਂ ਕੋਰੋਨਾ ਮਹਾਂਮਾਰੀ ਦਾ ਮੁਕਾਬਲਾ ਕਰਨ ਲਈ ਬਣਾਏ ਨਿਯਮ ਅਨੁਸਾਰ ਕਾਰ ਦੇ ਅੰਦਰ ਬੈਠਿਆਂ ਮਾਸਕ ਪਾਉਣਾ ਜ਼ਰੂਰੀ ਨਹੀਂ .ਮਸਲਾ ਪਟਿਆਲਾ ਪੁਲਿਸ ਵੱਲੋਂ ਇੱਕ ਲੇਡੀ ਡਾਕਟਰ ਵੱਲੋਂ ਕਾਰ ਚਲਾਉਂਦੇ ਹੋਏ ਮਾਸਕ ਨਾ ਪਾਉਣ ਕਰਕੇ ਕੀਤੇ ਚਲਾਨ ਤੋਂ ਉੱਠਿਆ .
ਇਸ ਤੋਂ ਖਾ ਹੋ ਕੇ ਸਿਵਲ ਸਰਜਨ ਪਟਿਆਲਾ ਨੇ ਐਸ ਐਸ ਪੀ ਪਟਿਆਲਾ ਨੂੰ ਇੱਕ ਸਰਕਾਰੀ ਖ਼ਤ ਲਿਖਕੇ ਇਹ ਮੁੱਦਾ ਉਠਾਇਆ ਅਤੇ ਕਿਹਾ ਕਿ ਪੁਲਿਸ ਕਰਮਚਾਰੀਆਂ ਨੂੰ ਇਹ ਹਦਾਇਤ ਕੀਤੀ ਜਾਵੇ ਕਿ ਉਹ ਕਰ ਦੇ ਅੰਦਰ ਮਾਸਕ ਪਾਉਣ ਵਾਲਿਆਂ ਦੇ ਚਲਾਨ ਨਾ ਕਰਨ .
ਖ਼ਤ ਦੀ ਕਾਪੀ ਇਸ ਪ੍ਰਕਾਰ ਹੈ :