ਚੰਡੀਗੜ੍ਹ, 16 ਜੂਨ 2020 - ਪੰਜਾਬ 'ਚ ਮੰਗਲਵਾਰ ਨੂੰ ਕੋਰੋਨਾ ਦੇ 104 ਕੇਸ ਸਾਹਮਣੇ ਆਏ ਹਨ ਜਿਸ ਕਾਰਨ ਐਕਟਿਵ ਮਰੀਜ਼ਾਂ ਦੀ ਗਿਣਤੀ 838 ਹੋ ਗਈ ਹੈ। ਜਦੋਂ ਕਿ ਸੂਬੇ 'ਚ ਕੁੱਲ ਮਰੀਜ਼ਾਂ ਦੀ ਗਿਣਤੀ 3371 ਹੋ ਗਈ ਹੈ ਜਦੋਂ ਕਿ 2461 ਮਰੀਜ਼ ਠੀਕ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ ਪੜ੍ਹੋ ਪੂਰੀ ਰਿਪੋਰਟ...
ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਪੰਜਾਬ
ਮੀਡੀਆ ਬੁਲੇਟਿਨ-(ਕੋਵਿਡ-19)
16-06-2020
1.ਨਮੂਨਿਆਂ ਅਤੇ ਕੇਸਾਂ ਦਾ ਵੇਰਵਾ
1.
|
ਲਏ ਗਏ ਨਮੂਨਿਆਂ ਦੀ ਗਿਣਤੀ
|
198211
|
2.
|
ਹੁਣ ਤੱਕ ਪਾਜ਼ੇਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ
|
3371
|
3.
|
ਠੀਕ ਹੋਏ ਮਰੀਜ਼ਾਂ ਦੀ ਗਿਣਤੀ
|
2461
|
4.
|
ਐਕਟਿਵ ਕੇਸ
|
838
|
5.
|
ਆਕਸੀਜਨ ’ਤੇ ਮਰੀਜ਼ਾਂ ਦੀ ਗਿਣਤੀ
|
10
|
6.
|
ਮਰੀਜ਼ ਜਿਹਨਾਂ ਦੀ ਸਥਿਤੀ ਗੰਭੀਰ ਹੈ ਅਤੇ ਵੈਟੀਲੇਟਰ ’ਤੇ ਹਨ
|
01
|
7.
|
ਮ੍ਰਿਤਕਾਂ ਦੀ ਕੁੱਲ ਗਿਣਤੀ
|
72
|
16-06-2020 ਨੂੰ ਰਿਪੋਰਟ ਕੀਤੇ ਪਾਜ਼ੇਟਿਵ ਮਾਮਲੇ-104
ਜ਼ਿਲ੍ਹਾ
|
ਮਾਮਲਿਆਂ ਦੀ ਗਿਣਤੀ
|
*ਸੰਕਰਮਣ ਦੇ ਪੰਜਾਬ ਤੋਂ ਬਾਹਰ ਦੇ ਸੋਮੇ
|
ਹੋਰ
|
ਟਿੱਪਣੀ
|
ਅੰਮ੍ਰਿਤਸਰ
|
9
|
|
6 ਨਵੇਂ ਕੇਸ (ਆਈਐਲਆਈ)
3 ਪਾਜੇਟਿਵ ਕੇਸ ਦੇ ਸੰਪਰਕ
|
|
ਐਸ.ਏ.ਐਸ. ਨਗਰ
|
4
|
2 ਨਵੇਂ ਕੇਸ (ਦਿੱਲੀ ਤੇ ਮੁੰਬਈ
ਦੀ ਯਾਤਰਾ ਨਾਲਸਬੰਧਤ)
|
1 ਨਵਾਂ ਕੇਸ(ਐਸਏਆਰਆਈ)
1 ਪਾਜੇਟਿਵ ਕੇਸ ਦੇ ਸੰਪਰਕ
|
|
ਜਲੰਧਰ
|
31
|
|
1 ਪਾਜੇਟਿਵ ਕੇਸ ਦੇ ਸੰਪਰਕ
30 ਨਵੇਂ ਕੇਸ
|
|
ਪਠਾਨਕੋਟ
|
6
|
1 ਨਵਾਂ ਕੇਸ (ਹਰਿਆਣਾ ਦੀ ਯਾਤਰਾ ਨਾਲ
ਸਬੰਧਤ)
|
1 ਨਵੇਂ ਕੇਸ (ਆਈਐਲਆਈ)
3 ਪਾਜੇਟਿਵ ਕੇਸ ਦੇ ਸੰਪਰਕ
1 ਨਵਾਂ ਕੇਸ (ਸਵੈ ਰਿਪੋਰਟ)
|
|
ਪਟਿਆਲਾ
|
9
|
|
7 ਨਵੇਂ ਕੇਸ
2 ਪਾਜੇਟਿਵ ਕੇਸ ਦਾ ਸੰਪਰਕ
|
|
ਗੁਰਦਾਸਪੁਰ
|
2
|
1 ਨਵਾਂ ਕੇਸ (ਦਿੱਲੀ ਦੀ ਯਾਤਰਾ ਨਾਲ
ਸਬੰਧਤ)
|
1 ਨਵੇਂ ਕੇਸ (ਆਈਐਲਆਈ)
|
|
ਕਪੂਰਥਲਾ
|
4
|
|
2 ਨਵੇਂ ਕੇਸ
2 ਨਵੇਂ ਕੇਸ (ਕੈਦੀ)
|
|
ਸੰਗਰੂਰ
|
4
|
|
2 ਨਵਾਂ ਕੇਸ
2 ਨਵੇਂ ਕੇਸ (ਆਈਐਲਆਈ)
|
|
ਫਰੀਦਕੋਟ
|
1
|
|
1 ਨਵਾਂ ਕੇਸ
|
|
ਹੁਸ਼ਿਆਰਪੁਰ
|
3
|
3 ਨਵੇਂ ਕੇਸ (ਦਿੱਲੀ, ਗੁਜਰਾਤ ਤੇ ਗੁੜਗਾਓਂ
ਦੀ ਯਾਤਰਾ ਨਾਲ ਸਬੰਧਤ)
|
|
|
ਫਿਰੋਜ਼ਪੁਰ
|
1
|
1 ਨਵਾਂ ਕੇਸ (ਦਿੱਲੀ ਦੀ ਯਾਤਰਾ ਨਾਲ ਸਬੰਧਤ)
|
|
|
ਤਰਨ ਤਾਰਨ
|
1
|
|
1 ਨਵਾਂ ਕੇਸ
|
|
ਲੁਧਿਆਣਾ
|
22
|
3 ਨਵਾਂ ਕੇਸ (ਦਿੱਲੀ ਦੀ ਯਾਤਰਾ ਨਾਲ ਸਬੰਧਤ)
|
3 ਨਵੇਂ ਕੇਸ
2 ਨਵੇਂ ਕੇਸ (ਆਈਐਲਆਈ)
13 ਪਾਜੇਟਿਵ ਕੇਸ ਦੇ ਸੰਪਰਕ
1 ਨਵਾਂ ਕੇਸ (ਪੁਲਿਸ ਅਧਿਕਾਰੀ)
|
|
ਫਾਜਿਲਕਾ
|
3
|
|
3 ਨਵੇਂ ਕੇਸ (ਸਵੈ ਰਿਪੋਰਟ)
|
|
ਫਤਿਹਗੜ੍ਹ ਸਾਹਿਬ
|
1
|
1 ਨਵਾਂ ਕੇਸ (ਚੰਨੇਈ ਦੀ ਯਾਤਰਾ ਨਾਲ ਸਬੰਧਤ)
|
|
|
ਰੋਪੜ
|
2
|
1 ਨਵਾਂ ਕੇਸ (ਦਿੱਲੀ ਦੀ ਯਾਤਰਾ ਨਾਲ ਸਬੰਧਤ)
|
1 ਪਾਜੇਟਿਵ ਕੇਸ ਦੇ ਸੰਪਰਕ
|
|
ਐਸਬੀਐਸ ਨਗਰ
|
1
|
1 ਨਵਾਂ ਕੇਸ (ਦਿੱਲੀ ਦੀ ਯਾਤਰਾ ਨਾਲ ਸਬੰਧਤ)
|
|
|
· *14 ਪਾਜੇਟਿਵ ਮਾਮਲਿਆਂ ਦੇ ਸੰਕਰਮਣ ਦਾ ਸਰੋਤ ਪੰਜਾਬ ਤੋਂ ਬਾਹਰ ਹੈ।
16.06.2020 ਨੂੰ ਕੇਸ:
· ਆਕਸੀਜਨ ’ਤੇ ਰੱਖੇ ਮਰੀਜ਼ਾਂ ਦੀ ਗਿਣਤੀ- 02 (ਜਲੰਧਰ ਤੇ ਸੰਗਰੂਰ)
· ਆਈਸੀਯੂ ਵਿਚ ਦਾਖ਼ਲ ਮਰੀਜ਼ਾਂ ਦੀ ਗਿਣਤੀ -00
· ਵੈਂਟੀਲੇਟਰ ’ਤੇਮਰੀਜ਼ਾਂ ਦੀ ਗਿਣਤੀ- 00
· ਠੀਕ ਹੋਏ ਮਰੀਜ਼ਾਂ ਦੀ ਗਿਣਤੀ –18 (ਐਸ.ਏ.ਐਸ. ਨਗਰ-10, ਪਟਿਆਲਾ-1, ਪਠਾਨਕੋਟ-3, ਐਸ.ਬੀ.ਐਸ. ਨਗਰ-3, ਫਾਜਿਲਕਾ-1)
· ਮੌਤਾਂ ਦੀ ਗਿਣਤੀ-01 (ਲੁਧਿਆਣਾ)
2. ਕੁੱਲ ਮਾਮਲੇ
ਲੜੀ ਨੰ:
|
ਜ਼ਿਲ੍ਹਾ
|
ਪੁਸ਼ਟੀ ਹੋਏਕੇਸਾਂ ਦੀਗਿਣਤੀ
|
ਕੁੱਲ ਐਕਟਿਵ ਕੇਸ
|
ਠੀਕ ਹੋਏ ਮਰੀਜ਼ਾਂ ਦੀ ਗਿਣਤੀ
|
ਮੌਤਾਂ ਦੀ ਗਿਣਤੀ
|
1.
|
ਅੰਮ੍ਰਿਤਸਰ
|
642
|
167
|
454
|
21
|
2.
|
ਲੁਧਿਆਣਾ
|
409
|
223
|
175
|
11
|
3.
|
ਜਲੰਧਰ
|
378
|
113
|
255
|
10
|
4.
|
ਗੁਰਦਾਸਪੁਰ
|
171
|
22
|
146
|
3
|
5.
|
ਤਰਨਤਾਰਨ
|
169
|
9
|
159
|
1
|
6.
|
ਐਸ.ਏ.ਐਸ. ਨਗਰ
|
179
|
52
|
124
|
3
|
7.
|
ਪਟਿਆਲਾ
|
178
|
52
|
123
|
3
|
8.
|
ਸੰਗਰੂਰ
|
162
|
51
|
108
|
3
|
9.
|
ਪਠਾਨਕੋਟ
|
151
|
62
|
84
|
5
|
10.
|
ਹੁਸ਼ਿਆਰਪੁਰ
|
144
|
9
|
130
|
5
|
11.
|
ਐਸ.ਬੀ.ਐਸ. ਨਗਰ
|
121
|
11
|
109
|
1
|
12.
|
ਫ਼ਰੀਦਕੋਟ
|
88
|
15
|
73
|
0
|
13.
|
ਰੋਪੜ
|
82
|
12
|
69
|
1
|
14.
|
ਫ਼ਤਹਿਗੜ੍ਹ ਸਾਹਿਬ
|
78
|
8
|
70
|
0
|
15.
|
ਮੁਕਤਸਰ
|
73
|
2
|
71
|
0
|
16.
|
ਮੋਗਾ
|
71
|
3
|
68
|
0
|
17.
|
ਬਠਿੰਡਾ
|
57
|
2
|
55
|
0
|
18.
|
ਫ਼ਾਜਿਲਕਾ
|
53
|
5
|
48
|
0
|
19.
|
ਫ਼ਿਰੋਜਪੁਰ
|
52
|
5
|
46
|
1
|
20.
|
ਕਪੂਰਥਲਾ
|
48
|
7
|
38
|
3
|
21.
|
ਮਾਨਸਾ
|
34
|
2
|
32
|
0
|
22.
|
ਬਰਨਾਲਾ
|
31
|
6
|
24
|
1
|
|
ਕੁੱਲ
|
3371
|
838
|
2461
|
72
|