ਲੁਧਿਆਣੇ ਦੇ ਡੀ ਸੀ ਪੀ ਨੂੰ ਕੋਰੋਨਾ - ਘਰ'ਚ ਹੀ ਕੀਤੇ ਆਇਸੋਲੇਟ -ਕੋਈ ਤਕਲੀਫ਼ ਨਹੀਂ , ਕੋਈ ਲੱਛਣ ਨਹੀਂ
ਲੁਧਿਆਣਾ , 25 ਜੂਨ , 2020 : ਲੁਧਿਆਣੇ ਦੇ ਇੱਕ ਡਿਪਟੀ ਕਮਿਸ਼ਨਰ ਪੁਲਿਸ ਡਾ ਕਰੋਨਾ ਟੇਸਟ ਵੀ ਪਾਜ਼ਿਟਿਵ ਆਇਆ ਹੈ . ਉਨ੍ਹਾਂ ਨੂੰ ਘਰ ਵਿੱਚ ਹੀ ਆਇਸੋਲੇਟ ਕੀਤਾ ਗਿਆ ਹੈ . ਇੱਕ ਸੀਨੀਅਰ ਅਫ਼ਸਰ ਨੇ ਬਾਬੂਸ਼ਾਹੀ ਨੂੰ ਦੱਸਿਆ ਕਿ ਉਕਤ ਡੀ ਸੀ ਪੀ ਨੂੰ ਨਾ ਹੀ ਕੋਈ ਤਕਲੀਫ਼ ਹੈ ਅਤੇ ਨਾ ਹੀ ਕੋਰੋਨਾ ਦਾ ਕੋਈ ਲੱਛਣ ਸੀ ਅਤੇ ਉਹ ਸਰੀਰਕ ਤੌਰ ਤੇ ਤੰਦਰੁਸਤ ਹਨ .