ਚੰਡੀਗੜ੍ਹ, 12 ਅਗਸਤ 2020 - ਪੰਜਾਬ 'ਚ ਬੁੱਧਵਾਰ ਸ਼ਾਮ ਤੱਕ ਕੋਰੋਨਾ ਦੇ 1,020 ਨਵੇਂ ਕੇਸ ਸਾਹਮਣੇ ਆਏ ਹਨ ਜਦੋਂ ਕਿ ਅੱਜ ਸੂਬੇ 'ਚ 422 ਮਰੀਜ਼ ਠੀਕ ਹੋ ਕੇ ਘਰਾਂ ਨੂੰ ਪਰਤੇ ਹਨ। ਉੱਥੇ ਹੀ ਕੋਰੋਨਾ ਕਾਰਨ 39 ਮੌਤਾਂ ਵੀ ਦਰਜ ਕੀਤੀਅ ਗਈਆਂ ਹਨ। ਸੂਬੇ 'ਚ ਕੋਰੋਨਾ ਦੇ ਕੁੱਲ 26,909 ਮਰੀਜ਼ ਸਾਹਮਣੇ ਆ ਚੁੱਕੇ ਹਨ ਜਿਨ੍ਹਾਂ ਚੋਂ 9,022 ਕੇਸ ਅਜੇ ਵੀ ਐਕਟਿਵ ਹਨ ਅਤੇ 17,212 ਕੋਰੋਨਾ ਮਰੀਜ਼ ਠੀਕ ਹੋ ਚੁੱਕੇ ਹਨ ਜਦੋਂ ਕਿ ਹੁਣ ਤੱਕ ਕੁੱਲ 675 ਮੌਤਾਂ ਹੋਈਆਂ ਹਨ। ਪੜ੍ਹੋ ਪੂਰੀ ਰਿਪੋਰਟ...