ਚੰਡੀਗੜ੍ਹ, 19 ਅਗਸਤ 2020 - ਅੱਜ ਪੰਜਾਬ 'ਚ 1,693 ਨਵੇਂ ਕੋਰੋਨਾ ਕੇਸ ਸਾਹਮਣੇ ਆਏ ਹਨ, 941 ਮਰੀਜ਼ ਠੀਕ ਹੋਏ ਹਨ ਜਦੋਂ ਕਿ 24 ਮੌਤਾਂ ਹੋਈਆਂ ਹਨ। ਹੁਣ ਤੱਕ ਕੁੱਲ ਕੇਸਾਂ ਦੀ ਗਿਣਤੀ ਵੱਧ ਕੇ 36,083 ਹੋ ਗਈ ਹੈ, ਜਿਨ੍ਹਾਂ ਵਿੱਚ ਹੁਣ ਤੱਕ 12,460 ਐਕਟਿਵ ਹਨ, 22,703 ਠੀਕ ਹੋ ਕੇ ਘਰਾਂ ਨੂੰ ਪਰਤ ਚੁੱਕ ਹਨ ਜਦੋਂ ਕਿ ਹੁਣ ਤੱਕ 920 ਮੌਤਾਂ ਹੋਈਆਂ ਹਨ। ਪੜ੍ਹੋ ਪੂਰੀ ਰਿਪੋਰਟ...