ਚੰਡੀਗੜ੍ਹ, 22 ਅਗਸਤ 2020 - ਚੰਡੀਗੜ੍ਹ 'ਚ ਸ਼ਨੀਵਾਰ ਸ਼ਾਮ ਤੱਕ ਕੋਰੋਨਾ ਦੇ 145 ਨਵੇਂ ਕੇਸ ਦਰਜ ਕੀਤੇ ਗਏ ਹਨ। ਪ੍ਰਸ਼ਾਸਨ ਵੱਲੋਂ ਜਾਰੀ ਕੀਤੇ ਗਏ ਸਿਹਤ ਬੁਲੇਟਿਨ ਅਨੁਸਾਰ ਅੱਜ 45 ਠੀਕ ਹੋਏ ਮਰੀਜ਼ਾਂ ਨੂੰ ਵੱਖ-ਵੱਖ ਹਸਪਤਾਲਾਂ ਤੋਂ ਛੁੱਟੀ ਦਿੱਤੀ ਗਈ। ਹੁਣ ਸ਼ਹਿਰ ਵਿਚ ਕੁੱਲ 2776 ਪਾਜ਼ਿਟਿਵ ਕੇਸ ਮਿਲੇ ਹਨ, ਜਿਨ੍ਹਾਂ ਵਿਚੋਂ 1270 ਕੇਸ ਐਕਟਿਵ ਹਨ ਅਤੇ ਸ਼ਹਿਰ ਵਿੱਚ ਹੁਣ ਤੱਕ ਇਸ ਮਹਾਂਮਾਰੀ ਕਾਰਨ 33 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਪੜ੍ਹੋ ਪੂਰੀ ਰਿਪੋਰਟ...
Media Bulletin
COVID-19
22-08-2020
COVID-19 has been declared as Public Health Emergency of International Concern (PHEIC) by World Health Organization (WHO) under International Health Regulation (IHR).
COVID-19 Situation
|
Total Lab confirmed COVID-19 cases
|
Deaths due to COVID-19
|
Global Scenario
|
2,39,53,342
|
8,03,803
|
India Situation
|
29,75,701
|
55,794
|
Chandigarh Status
|
2776
|
33
|
Chandigarh (UT) COVID-19 Status Update:- (RT-PCR) + (Rapid-Antigen)
Total number of Active Cases
|
1270
|
Total number of Patients Tested
|
24693
|
Total number of Patients found Negative
|
21764
|
Total number of Patients found Positive
|
2776
|
Total number of samples rejected
|
66
|
Total number of COVID-19 patient Cured till date
|
1471
|
Total number of COVID-19 deaths till date
|
33
|
Death of COVID-19 patient due to other reasons
|
02
|
Total number of samples of Chandigarh whose result is awaited
|
87
|
*Total number of samples of Chandigarh collected
|
25613
|
Note:
All figures are tentative and subject to change on receipt of additional information.
* This figure includes RT-PCR & Rapid Antigen Tests.
*This figure includes convalescent and repeat samples