ਚੰਡੀਗੜ੍ਹ, 26 ਅਗਸਤ 2020 - ਪੰਜਾਬ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਕਾਰਨ 41 ਮੌਤਾਂ ਹੋਈਆਂ ਹਨ ਅਤੇ 1513 ਨਵੇਂ ਕੋਰੋਨਾ ਕੇਸ ਦਰਜ ਕੀਤੇ ਗਏ ਹਨ, ਜਿਸ ਕਾਰਨ ਸੂਬੇ 'ਚ ਕੁੱਲ ਪਾਜ਼ੀਟਿਵ ਕੇਸਾਂ ਦੀ 46,090 ਹੋਈ ਹੈ, ਜਿਨ੍ਹਾਂ 'ਚੋਂ 30,231 ਮਰੀਜ਼ ਠੀਕ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ ਅਤੇ ਸੂਬੇ 'ਚ ਅਜੇ ਵੀ 14640 ਕੇਸ ਐਕਟਿਵ ਹਨ ਅਤੇ ਹੁਣ ਤੱਕ ਕੋਰੋਨਾ ਕਾਰਨ 1,219 ਮੌਤਾਂ ਹੋ ਚੁੱਕੀਆਂ ਹਨ।