ਪਟਿਆਲਾ: ਸਮੂਹ ਪੱਤਰਕਾਰ ਭਾਈਚਾਰੇ ਦਾ ਅਕਾਲੀ ਦਲ ਬਾਦਲ ਨੇ ਕੀਤਾ ਧੰਨਵਾਦ
ਜੀ ਐਸ ਪੰਨੂ
ਪਟਿਆਲਾ, 1 ਜੂਨ, 2024; ਲੋਕ ਸਭਾ ਚੋਣਾਂ 2024 ਵਿਚ ਪਟਿਆਲਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐਨ ਕੇ ਸ਼ਰਮਾ ਦੀ ਚੋਣ ਪ੍ਰਚਾਰ ਮੁਹਿੰਮ ਤੋਂ ਲੈ ਕੇ ਅੱਜ ਵੋਟਾਂ ਪੈਣ ਦਾ ਅਮਲ ਪੂਰਾ ਹੋਣ ਤੱਕ ਹਰ ਸਮੇਂ ਵੱਡਮੁੱਲਾ ਸਹਿਯੋਗ ਦੇਣ ਵਾਲੇ ਸਮੂਹ ਪੱਤਰਕਾਰ ਭਾਈਚਾਰੇ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਇਸ ਸਹਿਯੋਗ ਲਈ ਸਾਰੀ ਉਮਰ ਆਪ ਜੀ ਦੇ ਰਿਣੀ ਰਹਾਂਗੇ।
ਜੇਕਰ ਇਸ ਦੌਰਾਨ ਕੋਈ ਗਲਤੀ ਜਾਂ ਗੁਸਤਾਖ਼ੀ ਹੋਈ ਹੋਵੇ ਤਾਂ ਦੋਵੇਂ ਹੱਥ ਜੋੜ ਕੇ ਮੁਆਫੀ ਜੀ।
ਆਸ ਹੈ ਕਿ ਜ਼ਿੰਦਗੀ ਵਿਚ ਸਾਂਝ ਇਸੇ ਤਰੀਕੇ ਬਰਕਰਾਰ ਰਹੇਗੀ।