ਬਾਬਾ ਰਣਜੀਤ ਸਿੰਘ ਪਹੂਲਾਂ ਨਹਿੰਗ ਜਥੇਬੰਦੀਆਂ ਨਾਲ ਮੀਟਿੰਗ ਕਰਦੇ ਹੋਏ ਨਜ਼ਰ ਆ ਰਹੇ ( ਰਿਆੜ)
ਹਰਚੋਵਾਲ/ਗੁਰਦਾਸਪੁਰ, 3 ਫਰਵਰੀ, 2017 (ਗਗਨਦੀਪ ਸਿੰਘ ਰਿਆੜ) : ਸ਼ਹੀਦ ਭਾਈ ਤਾਰੂ ਸਿੰਘ ਮਿਸ਼ਨ ਤਰਨਾਂ ਦਲ ਛੋਟਾਂ ਘੱਲੂਘਾਰਾਂ ਹਰਚੋਵਾਲ ਦੇ ਮੁੱਖੀ ਬਾਬਾ ਰਣਜੀਤ ਸਿੰਘ ਪਹੂਲਾਂ ਦੀ ਪ੍ਰਧਾਨਗੀ ਹੇਠ ਗੁਰਦੁਆਰਾਂ ਹਰਚੋਵਾਲ ਵਿਖੇ ਸੈਕੜਿਆਂ ਦੀ ਤਦਾਦ ਨਹਿੰਗ ਸਿੰਘਾਂ ਦੀ ਵਿਸ਼ੇਸ ਮੀਟਿੰਗ ਹੋਈ ।ਮੀਟਿੰਗ ਨੂੰ ਸੰਬੋਧਿਨ ਕਰਦਿਆਂ ਤਰਨਾ ਦਲ ਦੇ ਮੁੱਖੀ ਬਾਬਾ ਰਣਜੀਤ ਸਿੰਘ ਪਹੂਲਾਂ ਨੇ ਆਖਿਆਂ ਕਿ ਜੋ ਡੇਰਾ ਸੱਚਾ ਸੋਦਾ ਦੇ ਮੁੱਖੀ ਬਾਬਾ ਰਾਮ ਰਹੀਮ ਦੇ ਡੇਰੇ ਵਲੋ ਸੋਮਣੀ ਅਕਾਲੀ ਦਲ ਪ੍ਰਕਾਸ ਸਿੰਘ ਬਾਦਲ ਦੀ ਹਮਾਇਤ ਕਰਨ ਦਾ ਐਲਾਨ ਕੀਤਾ ਗਿਆਂ ਜਿਸ ਨਾਲ ਹੁਣ ਸਿੱਖ ਕੋਮ ਦੀਆਂ ਭਾਵਨਵਾਂ ਨਾਲ ਖਿਲਵਾੜ ਕੀਤਾ ਗਿਆਂ ਜੋ ਸਿੱਖ ਕੋਮ ਕਦੇ ਵੀ ਪ੍ਰਕਾਸ ਸਿੰਘ ਬਾਦਲ ਨੂੰ ਮਾਫ ਨਹੀ ਕਰੇਗੀ ਇਸ ਲਈ ਸੋਮਣੀ ਅਕਾਲੀ ਦਲ ਨੇ ਸਿੱਖ ਮਸਲਿਆਂ ਪ੍ਰਤੀ ਕਦੇ ਗੰਭੀਰਤਾਂ ਨਾਲ ਨਹੀ ਸੋਚਿਆ ਸਿਰਫ ਰਾਜਨੀਤੀ ਸਿਵਰਥਾਂ ਲਈ ਸਿੱਖ ਕੋਮ ਨੂੰ ਵਰਤਿਆ ਗਿਆਂ ਜੋ ਹੁਣ ਸਿੱਖ ਕੋਮ ਕਦੇ ਮਾਫ ਨਹੀ ਕਰੇਗੀ ।ਇੱਕ ਪਾਸੇ ਡੇਰਾ ਸੱਚਾ ਸੋਦਾ ਦੇ ਮੁੱਖੀ ਵਿਰੁੱਧ ਹੁਕਮਨਾਮਾਂ ਜਾਰੀ ਕੀਤਾਂ ਗਿਆਂ ਦੂਸਰੇ ਪਾਸੇ ਮਾਫੀ ਦੇਣ ਦੀ ਗੱਲ ਰੱਖ ਕਿ ਪੰਜਾਬ ਅੰਦਰ ਮਹੋਲ ਖਰਾਬ ਕੀਤਾਂ ਗਿਆਂ ਜੋ ਹੁਣ ਇੱਕ ਵਾਰ ਫਿਰ ਡੇਰੇ ਦੇ ਮੁੱਖੀ ਨੂੰ ਅਕਾਲੀ ਦਲ ਦੀ ਹਮਾਇਤ ਦਾ ਐਲਾਨ ਕਰਵਾ ਕਿ ਅਖੋਤੀ ਸੰਤ ਨਾਲ ਜਾਰੀ ਲਾ ਕਿ ਸਿੱਖ ਕੋਮ ਨਾਲ ਦੋਹਰੀ ਨੀਤੀ ਖੇਡ ਕਿ ਸਿੱਖਾਂ ਦੀਆਂ ਭਾਵਨਵਾਂ ਦੀ ਕਦਰ ਘੱਟ ਕੀਤੀ ਗਈ ਜੋ ਸਿੱਖ ਕੋਮ ਕਦੇ ਵੀ ਇਹਨਾਂ ਨੂੰ ਮਾਫ ਨਹੀ ਕਰੇਗੀ । ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ ਸਿੰਘ ਬਾਦਲ ਨੇ ਨੇ ਉਹਨਾਂ ਪਾਸੋ ਐਲਾਨ ਕਰਵਾਇਆਂ ਗਿਆਂ ਹੈ ਕਿ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੋਰਾਨ ਅਕਾਲੀ ਦਲ ਦੇ ਉਮੀਦਵਾਰਾਂ ਹਮਾਇਤ ਕੀਤੀ ਜਾਵੇਗੀ ।ਇਸ ਗੱਲ ਤੋ ਸਪਸ਼ਟ ਹੋ ਗਿਆਂ ਕਿ ਸੋਮਣੀ ਅਕਾਲੀ ਦਲ ਦੇ ਮੁੱਖੀ ਪ੍ਰਕਾਸ ਸਿੰਘ ਬਾਦਲ ਵੱਲੋ ਸਿੱਖ ਕੋਮ ਨਾਲ ਦੋਹਰੀ ਰਾਜਨੀਤੀ ਕੀਤੀ ਜਾ ਰਹੀ ਹੈ ਜੋ ਇੱਕ ਪਾਸੇ ਡੇਰੇ ਸੱਚਾ ਸੋਦਾ ਦੇ ਮੁੱਖੀ ਦਸਮ ਪਿਤਾ ਗੁਰੁ ਗੋਬਿੰਦ ਸਿੰਘ ਦੀ ਨਕਲ ਕਰਨ ਦੀ ਕੋਸਿਸ਼ ਕੀਤੀ ਸੀ ਜਿਸ ਨਾਲ ਸਮੂਹ ਨਹਿੰਗ ਜਥੇਬੰਦੀਆਂ ਇਸ ਦਾ ਡਟ ਕਿ ਵਿਰੋਧ ਕੀਤਾਂ ਸੀ ਵਿਸ਼ਵ ਭਰ ਚ ਵਸਦੇ ਸਿੱਖਾਂ ਨੇ ਡੇਰੇ ਸੱਚੇ ਸੋਦੇ ਖਿਲਾਫ ਡਟ ਗਏ ਪਰ ਹੁਣ ਜਿਸ ਤਰਾਂ ਚੰਦ ਵੋਟਾਂ ਦੀ ਖਾਤਰ ਸਿੱਖ ਕੋਮ ਨਾਲ ਗੰਦਾਰੀ ਕੀਤੀ ਗਈ ।ਸਮੂਹ ਸਿੱਖ ਜਥੇਬੰਦੀਆਂ ਇਹਨਾਂ ਅਕਾਲੀ ਦਲ ਸਮੂਹ ਲੀਡਰਾਂ ਦਾ ਬਾਈਕਾਟ ਕਰਨ ਦਾ ਮਤਾਂ ਪਾਸ ਕਰਨ ਲਈ ਅਕਾਲ ਤਖਤ ਦੇ ਜਥੇਦਾਰ ਨੂੰ ਬੇਨਤੀ ਪੱਤਰ ਲਿਖਣ ਲਈ ਸਮੂਹ ਸਿੱਖ ਕੋਮ ਦੀਆਂ ਜਥੇਬੰਦੀਆਂ ਨਾਲ ਸਲਾਹ ਮਸਵਰਾਂ ਕਰਨ ਇਸ ਸਮੂਹ ਸਿੱਖ ਜਥੇਬੰਦੀਆਂ ਵੱਲੋ ਇਸ ਘਟਨਾਂ ਦੀ ਨਿਖੇਧੀ ਕਰ ਕਿ ਸੋਮਣੀ ਅਕਾਲੀ ਦਲ ਸਮੂਹ ਦਾ ਬਾਈ ਕਾਟ ਕੀਤਾਂ ਜਾਵੇਗਾਂ ਇਸ ਮੋਕੇ ਬਾਬਾ ਰਣਜੀਤ ਸਿੰਘ ਪਹੂਲਾਂ ਤੋ ਾਿਲਾਵਾਂ ਬਾਬਾ ਤਰਸੇਮ ਸਿੰਘ ,ਬਾਬਾ ਗੁਰਦੇਵ ਸਿੰਘ ,ਬਾਬਾ ਨਰੈਣ ਸਿੰਘ ,ਬਲਵਿੰਦਰ ਸਿੰਘ ,ਹਰਪ੍ਰੀਤ ਸਿੰਘ,ਰਾਜਵੰਤ ਸਿੰਘ ,ਜਗੀਰ ਸਿੰਘ ,ਸਜਿਬਾਜ਼ ਸਿੰਘ ,ਬਹਾਰਦਰ ਸਿੰਘ ਬਾਬਾ ਹਰਪ੍ਰੀਤ ਸਿੰਘ ਆਦਿ ਜਥੇਬੰਦੀਆਂ ਮੁੱਖੀ ਹਾਜ਼ਰ ਸਨ ।