← ਪਿਛੇ ਪਰਤੋ
ਜੀ ਐਸ ਪੰਨੂ ਪਟਿਆਲਾ 13 ਜੁਲਾਈ 2020: ਪਟਿਆਲਾ ਸ਼ਾਹੀ ਸ਼ਹਿਰ ਵਿਚ ਕਰੋਨਾ ਦੇ ਵਧਦੇ ਰੁਝਾਨ ਨੂੰ ਦੇਖਦੇ ਹੋਏ ਪਾਵਰ ਕਾਮ ਨੇ ਹੈਂਡ ਆਫਿਸ ਵਿੱਚ ਇਤਆਤ ਵਰਤਣਾ ਸ਼ੁਰੂ ਕਰ ਦਿੱਤਾ ਹੈ ਹੁਣ ਪਾਵਰ ਕਾਮ ਦੇ ਦਫ਼ਤਰ ਵਿਚ ਆਮ ਆਦਮੀ ਨਹੀਂ ਜਾ ਸਕਦਾ ਹੈ ਜਿਸ ਲਈ ਪਾਬੰਦੀਆਂ ਲਗਾ ਦਿੱਤੀਆਂ ਗਈਆਂ ਹਨ ।ਹਰ ਦਾ ਮਾਸਕ ਪਾਣਾ ,ਆਈ ਕਾਰਡ ਹੋਣਾ ਅਤੇ ਥਰਮੋ ਰਾਹੀਂ ਚੈੱਕ ਹੋਣਾ ਜ਼ਰੂਰੀ ਕਰ ਦਿੱਤਾ ਹੈ ਨਹੀਂ ਤਾਂ ਕਨੂੰਨੀ ਕਾਰਵਾਈ ਦੀ ਤਾੜਨਾ ਕੀਤੀ ਗਈ ਹੈ ਇਸ ਸਬੰਧੀ ਨਿਮਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।
Total Responses : 266