← ਪਿਛੇ ਪਰਤੋ
ਨਵੀਂ ਦਿੱਲੀ, 21 ਅਕਤੂਬਰ 2019 - ਕਰਤਾਰਪੁਰ ਲਾਂਘੇ ਦੇ ਸਮਝੌਤੇ 'ਤੇ ਹਸਤਾਖ਼ਰ ਕਰਨ ਲਈ ਭਾਰਤ ਸਰਕਾਰ ਨੇ ਹਾਮ੍ਹੀ ਭਰ ਦਿੱਤੀ ਹੈ। ਭਾਰਤੀ ਵਿਦੇਸ਼ ਮੰਤਰਾਲੇ ਦੁਆਰਾ ਜਾਰੀ ਪ੍ਰੈੱਸ ਬਿਆਨ ਵਿਚਕਿਹਾ ਗਿਆ ਕਿ ਇਸਦੇ ਬਾਵਜੂਦ ਵੀ ਭਾਰਤ ਪਾਕਿਸਤਾਨ ਨੂੰ 20 ਡਾਲਰ ਦਾ ਸਰਵਿਸ ਚਾਰਜ ਹਟਾਉਣ ਲਈ ਬੇਨਤੀ ਕਰਦਾ ਹੈ।
Total Responses : 267