← ਪਿਛੇ ਪਰਤੋ
ਹਰਿਆਣਾ 'ਚ ਸਰਕਾਰ ਨੇ ਲਾਇਆ ਮੁਕੰਮਲ ਲਾਕਡਾਊਨ
ਨਵੀਂ ਦਿੱਲੀ, 2 ਮਈ 2021 - ਹਰਿਆਣਾ ਸਰਕਾਰ ਵੱਲੋਂ ਸੂਬੇ 'ਚ ਮੁਕੰਮਲ ਲਾਕਡਾਊਨ ਲਾ ਦਿੱਤਾ ਗਿਆ ਹੈ। ਜਿਸ ਤਹਿਤ ਹਰਿਆਣਾ ਵਿਚ 3 ਮਈ ਤੋਂ 9 ਮਈ ਤੱਕ ਮੁਕੰਮਲ ਲਾਕਡਾਊਨ ਰਹੇਗਾ। ਹਰਿਆਣਾ ਦੇ ਮੰਤਰੀ ਅਨਿਲ ਵਿਜ ਨੇ ਇਸ ਦੀ ਜਾਣਕਰੀ ਦਿੱਤੀ ਹੈ |
Total Responses : 267