← ਪਿਛੇ ਪਰਤੋ
ਸਿਰਫ ਹੋਮ ਡਿਲਿਵਰੀ ਦੀ ਦਿੱਤੀ ਇਜਾਜ਼ਤ ਐਸ ਏ ਐਸ ਨਗਰ, 31 ਮਾਰਚ 2020: ਜ਼ਿਲ੍ਹਾ ਮੈਜਿਸਟਰੇਟ ਸ੍ਰੀ ਗਿਰੀਸ਼ ਦਿਆਲਨ ਨੇ ਅੱਜ ਆਦੇਸ਼ ਦਿੱਤਾ ਕਿ ਸਿਰਫ ਘਰ ਖਾਣ ਪਹੁੰਤਾਉਣ ਦੇ ਉਦੇਸ਼ ਨਾਲ ਹੀ ਖਾਣ ਪੀਣ ਵਾਲੀਆਂ ਚੀਜ਼ਾਂ, ਵੇਕਰੀ, ਖਾਣਾ ਤਿਆਰ ਕਰਨ (ਟਿਫਿਨ ਸਰਵਿਸ ਆਦਿ) ਜ਼ਿਲ੍ਹੇ ਵਿੱਚ ਕੰਮ ਕਰ ਸਕਦੀਆਂ ਹਨ। ਕੋਈ ਡਾਇਨ-ਇਨ / ਰੈਸਟੋਰੈਂਟ ਨਹੀਂ ਖੋਲ੍ਹਿਆ ਜਾਏਗਾ।
Total Responses : 266