← ਪਿਛੇ ਪਰਤੋ
ਪਟਿਆਲਾ, 7 ਅਪ੍ਰੈਲ 2020 - ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਬੁਲਾਰੇ ਨੇ ਰਾਜ ਦੇ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਹੈ ਕਿ ਬਿਜਲੀ ਦੀਆਂ ਤਾਰਾਂ ਢਿੱਲੀਆਂ ਹੋਣ, ਟਰਾਂਸਫਾਰਮਰ/ ਜੀਓ ਸਵਿੱਚ ਸਪਾਰਕਿੰਗ ਜਾਂ ਬਿਜਲੀ ਦੀ ਸਪਾਰਕਿੰਗ ਦੀ ਸੂਚਨਾ ਸਮੇਤ ਫੋਟੋ ਅਤੇ ਪਤਾ/ ਸਥਾਨ ਦਾ ਵੇਰਵਾ ਤੁਰੰਤ ਕੰਟਰੋਲ ਰੂਮ ਨੰਬਰਾਂ 9646106835/ 9646106836 ਤੇ ਵਟਸਐੱਪ ਰਾਹੀਂ ਦਿੱਤੀ ਜਾਵੇ ਜੀ। ਓਹਨਾ ਥਾਵਾਂ ਦੀ "ਜੀ.ਪੀ.ਐੱਸ ਲੋਕੇਸ਼ਨ" ਵੀ ਵਟਸਐੱਪ ਰਾਹੀਂ ਸਾਂਝੀ ਕੀਤੀ ਜਾਵੇ।
Total Responses : 266