← ਪਿਛੇ ਪਰਤੋ
ਚੰਡੀਗੜ੍ਹ, 16 ਅਪ੍ਰੈਲ 2020 - ਪੰਚਕੂਲਾ ਦੇ ਸੈਕਟਰ 15 ’ਚ ਵੀਰਵਾਰ ਨੂੰ ਇੱਕੋ ਪਰਿਵਾਰ ਦੇ ਸੱਤ ਮੈਂਬਰ ਕੋਰੋਨਾ-ਪਾਜ਼ਿਟਿਵ ਪਾਏ ਗਏ ਹਨ। ਬੀਤੇ ਕੱਲ੍ਹ ਇਸੇ ਪਰਿਵਾਰ ਦੀ ਇੱਕ ਔਰਤ ਦੇ ਪਾਜ਼ਿਟਿਵ ਹੋਣ ਦੀ ਖ਼ਬਰ ਆਈ ਸੀ ਪਰ ਹੁਣ ਇਸ ਪਰਿਵਾਰ ਦੇ ਸਾਰੇ ਮੈਂਬਰ ਕੋਰੋਨਾ ਦੀ ਲਪੇਟ ’ਚ ਆ ਗਏ ਹਨ।
ਜ਼ਿਕਰਯੋਗ ਹੈ ਕਿ ਬੁੱਧਵਾਰ ਨੂੰ ਪੰਚਕੂਲਾ ਪੁਲਿਸ ਦੁਆਰਾ ਸੈਕਟਰ-15 'ਚ ਜਾ ਕੇ ਸਭ ਨੂੰ ਘਰ ਰਹਿਣ ਦੀ ਅਨਾਊਸਮੈਂਟ ਵੀ ਕੀਤੀ ਗਈ ਸੀ।
Total Responses : 266