← ਪਿਛੇ ਪਰਤੋ
ਜੀ ਐਸ ਪੰਨੂ ਪਟਿਆਲਾ 26 ਅਪ੍ਰੈਲ 2020: ਪਟਿਆਲਾ ਵਿਖੇ ਪੀ ਸੀ ਐਸ ਅਧਿਕਾਰੀ ਦੀ ਕੋਠੀ ਦੇ ਕੁਆਟਰਾਂ ਚ ਰਹਿਣ ਵਾਲੇ ਕਵਿਡ ਪੋਸਟਿਵ ਮਾਲੀ ਨੂੰ ਛੁੱਟੀ ਮਿਲ ਗਈ ਹੈ ਇਹ ਸਿਵਿਲ ਲਾਈਨਜ ਏਰੀਏ ਦਾ ਸਰਕਾਰੀ ਕੂਆਟਰ ਵਿਚ ਰਹਿਣ ਵਾਲਾ 42 ਸਾਲਾਂ ਕੋਵਿਡ ਪੋਜਟਿਵ ਮੁਲਾਜ਼ਮ ਜੋ ਕਿ ਰਾਜਿੰਦਰਾ ਹਸਪਤਾਲ ਵਿਚ ਦਾਖਲ ਸੀ,ਦਾ ਕੋਵਿਡ ਸਬੰਧੀ ਦੂਜਾ ਟੈਸਟ ਵੀ ਨੇਗੈਟਿਵ ਆਇਆ ਹੈ ਅਤੇ ਉਸ ਨੂੰ ਅੱਜ ਰਾਜਿੰਦਰਾ ਹਸਪਤਾਲ ਵਿਚੋਂ ਘਰ ਭੇਜ ਦਿੱਤਾ ਗਿਆ ਹੈ ਹਸਪਤਾਲ ਸਟਾਫ਼ ਨੇ ਉਸ ਦੀ ਵਿਦਾਇਗੀ ਕੀਤੀ।ਇਹ ਉਹ ਮਾਲੀ ਹੈ ਜਿਸ ਨੇ ਕਈ ਜ਼ਿਲਾ ਅਧਿਕਾਰੀਆਂ ਦੇ ਘਰਾਂ ਵਿੱਚ ਵੀ ਕੰਮ ਕੀਤਾ ਸੀ।ਇਹ ਪਟਿਆਲੇ ਦਾ ਦੂਸਰਾਂ ਕੇਸ ਹੈ ਸੋ ਠੀਕ ਹੋ ਕਿ ਆਪਣੇ ਘਰ ਜਾ ਰਿਹਾ ਹੈ। ਇਸ ਨੂੰ ਅਗਲੇ 14 ਦਿਨ ਘਰ ਵਿਚ ਹੀ ਕੁਆਰਨਟੀਨ ਰਹਿਣ ਲਈ ਕਿਹਾ ਗਿਆ।
Total Responses : 266