← ਪਿਛੇ ਪਰਤੋ
ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ, 5 ਮਈ - ਫਰੀਦਕੋਟ 'ਚ ਕੋਰੋਨਾ ਵਾਇਰਸ ਦੇ ਅੱਜ 26 ਨਵੇਂ ਮਾਮਲੇ ਸਾਹਮਣੇ ਆਏ ਹਨ। ਪਾਜ਼ਿਟਿਵ ਆਏ 26 ਵਿਅਕਤੀਆਂ ਚੋਂ 22 ਤੋਂ ਆਏ ਸ਼ਰਧਾਲੂ ਅਤੇ ਬਾਕੀ 4 ਵਿਅਕਤੀ ਰਾਜਸਥਾਨ ਤੋਂ ਆਏ ਮਜ਼ਦੂਰ ਹਨ।
ਦੱਸਣਯੋਗ ਹੈ ਪਿਛਲੇ ਦਿਨੀਂ 12 ਕਰੋਨਾ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਸਨ। ਫਰੀਦਕੋਟ ਚ ਕੁਲ ਗਿਣਤੀ ਕਰੋਨਾ ਮਰੀਜਾਂ ਦੀ 44 ਹੋ ਗਈ ਹੈ ਜਿਹਨਾਂ ਚੋਂ 2 ਨੂੰ ਛੁੱਟੀ ਮਿਲ ਚੁੱਕੀ ਹੈ। ਜਿਸ ਨਾਲ ਐਕਟਿਵ ਮਰੀਜ਼ਾਂ ਦੀ ਗਿਣਤੀ 42 ਹੋ ਗਈ ਹੈ।
Total Responses : 266